
National
0
ਨੀਟ ਯੂ. ਜੀ. ਮਾਮਲਾੇ ਵਿਚ ਸੀ. ਬੀ. ਆਈ. ਨੇ ਐੱਮ. ਬੀ. ਬੀ. ਐੱਸ. ਪਹਿਲੇ ਸਾਲ ਦੀ ਵਿਦਿਆਰਥਣ ਨੂੰ ਰਾਂਚੀ ਤੋਂ ਕੀਤਾ ਕਾਬ
- by Jasbeer Singh
- July 19, 2024

ਨੀਟ ਯੂ. ਜੀ. ਮਾਮਲਾੇ ਵਿਚ ਸੀ. ਬੀ. ਆਈ. ਨੇ ਐੱਮ. ਬੀ. ਬੀ. ਐੱਸ. ਪਹਿਲੇ ਸਾਲ ਦੀ ਵਿਦਿਆਰਥਣ ਨੂੰ ਰਾਂਚੀ ਤੋਂ ਕੀਤਾ ਕਾਬੂ ਰਾਂਚੀ : ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਨੀਟ ਯੂ. ਜੀ. ਪੇਪਰ ਲੀਕ ਮਾਮਲੇ ਵਿਚ ਅੱਜ ਰਾਂਚੀ ਦੇ ਰਾਜਿੰਦਰਾ ਇੰਸਟੀਚਿਉੂਟ ਆਫ਼ ਮੈਡੀਕਲ ਸਾਇੰਸਿਜ਼ ਦੀ ਐੱਮ. ਬੀ. ਬੀ. ਐੱਸ. ਪਹਿਲੇ ਸਾਲ ਦੀ ਵਿਦਿਆਰਥਣ ਨੂੰ ਹਿਰਾਸਤ ਵਿਚ ਲਿਆ ਹੈ। ਵਿਦਿਆਰਥਣ ਤੋਂ ਬੁੱਧਵਾਰ ਨੂੰ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਨੇ ਲੰਘੇ ਦਿਨ ਏਮਜ਼ ਪਟਨਾ ਦੇ ਚਾਰ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੂੰ ਗਿ੍ਫ਼ਤਾਰ ਕੀਤਾ ਸੀ।