post

Admin

(Chief Editor)

ਪੰਜਾਬੀ ਗਾਇਕ ਏ ਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ’ਚ ਇਕ ਗ੍ਰਿਫਤਾਰ, ਦੂਜਾ ਸ਼ੱਕੀ ਭਾਰਤ ਫਰਾਰ

post-img

ਪੰਜਾਬੀ ਗਾਇਕ ਏ ਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ’ਚ ਇਕ ਗ੍ਰਿਫਤਾਰ, ਦੂਜਾ ਸ਼ੱਕੀ ਭਾਰਤ ਫਰਾਰ ਕੈਨੇਡਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੀ ਪੁਲਿਸ ਨੇ ਪੰਜਾਬੀ ਗਾਇਕ ਏ. ਪੀ. ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਅਭੀਜੀਤ ਕਿੰਗਰਾ ਨਾਂ ਦੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਵਿਕਾਸ ਸ਼ਰਮਾ ਨਾਮ ਦਾ ਦੂਜਾ ਦੋਸ਼ੀ ਭਾਰਤ ਫਰਾਰ ਹੋ ਗਿਆ ਹੈ। ਇਹ ਦਾਅਵਾ ਆਰ. ਸੀ. ਐਮ. ਪੀ. ਪੁਲਸ ਨੇ ਕੀਤਾ ਹੈ।

Related Post

Instagram