Latest update
0
ਬਰੈਂਪਟਨ ’ਚ ਮੰਦਿਰ ਹਮਲੇ ’ਚ ਭਾਗ ਲੈਣ ਵਾਲਾ ਪੀਲ ਪੁਲਿਸ ਦਾ ਅਫਸਰ ਸਸਪੈਂਡ
- by Jasbeer Singh
- November 5, 2024
ਬਰੈਂਪਟਨ ’ਚ ਮੰਦਿਰ ਹਮਲੇ ’ਚ ਭਾਗ ਲੈਣ ਵਾਲਾ ਪੀਲ ਪੁਲਿਸ ਦਾ ਅਫਸਰ ਸਸਪੈਂਡ ਓਟਵਾ : ਬਰੈਂਪਟਨ ਹਿੰਦੂ ਸਭਾ ਮੰਦਿਰ ਵਿਚ ਹਿੰਸਾ ਵਿਚ ਭਾਗ ਲੈਣ ਵਾਲੇ ਪੀਲ ਰੀਜਨਲ ਪੁਲਿਸ ਦੇ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ । ਇਸ ਅਫਸਰ ਦੀ ਪਛਾਣ ਹਰਿੰਦਰ ਸੋਹੀ ਵਜੋਂ ਹੋਈ ਹੈ ਜੋ 18 ਸਾਲਾਂ ਤੋਂ ਕੰਮ ਕਰ ਰਿਹਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam