post

Jasbeer Singh

(Chief Editor)

Punjab

ਪੰਜਾਬ ਸਰਕਾਰ ਨੇ ਈ ਕੇ. ਵਾਈ. ਸੀ. ਕਰਵਾਉਣ ਦਾ ਸਮਾਂ 30 ਅਗਸਤ ਤੋਂ ਵਧਾ ਕੇ ਕੀਤਾ 30 ਸਤੰਬਰ ਤੱਕ

post-img

ਪੰਜਾਬ ਸਰਕਾਰ ਨੇ ਈ ਕੇ. ਵਾਈ. ਸੀ. ਕਰਵਾਉਣ ਦਾ ਸਮਾਂ 30 ਅਗਸਤ ਤੋਂ ਵਧਾ ਕੇ ਕੀਤਾ 30 ਸਤੰਬਰ ਤੱਕ ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਰਾਸ਼ਨ ਕਾਰਡ ਧਾਰਕਾਂ ਨੂੰ ਈ ਕੇ. ਵਾਈ. ਸੀ. ਲਈ 30 ਅਗਸਤ ਤੱਕ ਦਾ ਸਮਾਂ ਪ੍ਰਦਾਨ ਕੀਤਾ ਸੀ ਵਿਚ ਵਾਧਾ ਕਰਦਿਆਂ 30 ਸਤੰਬਰ ਕਰ ਦਿੱਤਾ ਹੈ, ਜਿਸ ਨਾਲ ਰਾਸ਼ਨ ਕਾਰਡ ਵਿਚ ਮੌਜੂਦ ਮੈਂਬਰਾਂ ਵਲੋਂ ਜਦੋਂ ਈ ਕੇ. ਵਾਈ. ਸੀ. ਲਈ ਜਾਇਆ ਜਾਵੇਗਾ ਤਾਂ ਪਤਾ ਚੱਲ ਜਾਵੇਗਾ ਕਿ ਰਾਸ਼ਨ ਕਾਰਡ ਮੁਤਾਬਕ ਕਿਹੜਾ ਕਿਹੜਾ ਮੈਂਬਰ ਮੌਜੂਦ ਹੈ ਤੇ ਕਿਹੜਾ ਨਹੀਂ।

Related Post