post

Jasbeer Singh

(Chief Editor)

ਰਵਨੀਤ ਸਿੰਘ ਬਿੱਟੂ ਨਿਰਵਿਰੋਧ ਚੁਣੇ ਗਏ ਰਾਜ ਸਭਾ ਮੈਂਬਰ

post-img

ਰਵਨੀਤ ਸਿੰਘ ਬਿੱਟੂ ਨਿਰਵਿਰੋਧ ਚੁਣੇ ਗਏ ਰਾਜ ਸਭਾ ਮੈਂਬਰ ਨਵੀਂ ਦਿੱਲੀ : ਲੁਧਿਆਣਾ ਤੋਂ ਲੋਕ ਸਭਾ ਦੇ ਸਾਬਕਾ ਐਮਪੀ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਰਾਜਸਭਾ ਦੇ ਮੈਂਬਰ ਬਣਾ ਗਏ ਹਨ। ਬਿੱਟੂ ਨੂੰ ਨਿਰਵਿਰੋਧ ਰਾਜਸਭਾ ਦਾ ਮੈਂਬਰ ਚੁਣ ਲਿਆ ਗਿਆ ਹੈ। ਬਿੱਟੂ ਬੀਜੇਪੀ ਦੇ ਰਾਜਸਥਾਨ ਤੋਂ ਰਾਜਸਭਾ ਮੈਂਬਰ ਬਣੇ ਹਨ। ਲੋਕਸਭਾ ਦੀ ਸੀਟ ਜਿੱਤੇ ਬਿਨਾ ਹੀ ਉਨ੍ਹਾਂ ਨੂੰ ਕੇਂਦਰ ‘ਚ ਮੰਤਰਾਲਾ ਦਿੱਤਾ ਗਿਆ ਸੀ ਇਸ ਲਈ ਮੰਤਰੀ ਪਦ ‘ਤੇ ਬਣੇ ਰਹਿਣ ਲਈ ਉਨ੍ਹਾਂ ਨੂੰ ਦੋਨਾਂ ਸਦਨਾਂ ‘ਚੋ ਕੀਤੇ ਇਕ ਦਾ ਮੈਂਬਰ 6 ਮਹੀਨਿਆਂ ‘ਚ ਬਣਨਾ ਲਾਜ਼ਮੀ ਸੀ। ਉਨ੍ਹਾਂ ਦੇ ਐਮਪੀ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ‘ਚ ਖੁਸ਼ੀ ਦਾ ਮਹੌਲ ਹੈ।

Related Post

Instagram