Business
0
ਆਰਬੀਆਈ ਨੇ ਚਾਲੂ ਵਿੱਤੀ ਸਾਲ 2024-25 ’ਚ ਭਾਰਤੀ ਆਰਥਿਕ ਵਿਕਾਸ 7% ਦੀ ਦਰ ਨਾਲ ਹੋਣ ਦਾ ਅਨੁਮਾਨ ਲਾਇਆ
- by Aaksh News
- May 30, 2024
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੌਜੂਦਾ ਵਿੱਤੀ ਸਾਲ 2024-25 ਵਿਚ ਭਾਰਤੀ ਅਰਥਵਿਵਸਥਾ ਦੇ ਸੱਤ ਫੀਸਦੀ ਦੀ ਦਰ ਨਾਲ ਵਿਕਾਸ ਕਰਨ ਦਾ ਅਨੁਮਾਨ ਲਗਾਇਆ ਹੈ। ਆਰਬੀਆਈ ਨੇ ਅੱਜ ਜਾਰੀ ਕੀਤੀ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਕਿ ਭਾਰਤੀ ਅਰਥਵਿਵਸਥਾ 2023-24 (ਅਪਰੈਲ 2023 ਤੋਂ ਮਾਰਚ 2024 ਵਿੱਤੀ ਸਾਲ) ਵਿੱਚ ਮਜ਼ਬੂਤ ਗਤੀ ਨਾਲ ਵਧੀ, ਅਸਲ ਜੀਡੀਪੀ ਵਾਧਾ ਦਰ 7.6 ਪ੍ਰਤੀਸ਼ਤ ਤੱਕ ਪਹੁੰਚ ਗਈ। 2022-23 ‘ਚ ਇਹ 7.0 ਫੀਸਦੀ ਸੀ। ਇਹ ਲਗਾਤਾਰ ਤੀਜੇ ਸਾਲ ਸੱਤ ਫੀਸਦੀ ਜਾਂ ਇਸ ਤੋਂ ਵੱਧ ਰਿਹਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam