post

Jasbeer Singh

(Chief Editor)

Patiala News

ਰੋਟਰੀ ਕਲੱਬ ਪਾਤੜਾ ਵੱਲੋਂ ਮਨਾਇਆ ਗਿਆ ਡਾਕਟਰ ਡੇ ਤੇ ਚਾਰਟਡ ਅਕਾਊਂਟ ਡੇ

post-img

ਰੋਟਰੀ ਕਲੱਬ ਪਾਤੜਾ ਵੱਲੋਂ ਮਨਾਇਆ ਗਿਆ ਡਾਕਟਰ ਡੇ ਤੇ ਚਾਰਟਡ ਅਕਾਊਂਟ ਡੇ ਪਟਿਆਲਾ, 5 ਜੁਲਾਈ : ਰੋਟਰੀ ਕਲੱਬ 3090 ਦੇ ਨਵ ਨਿਯੁਕਤ ਗਵਰਨਰ ਭੂਪੇਸ ਮਹਿਤਾ ਜੀ ਦੇ ਦਿਸਾ ਨਿਰਦੇਸ ਅਨੁਸਾਰ ਰੋਟਰੀ ਕਲੱਬ ਪਾਤੜਾਂ ਵੱਲੋਂ ਡਾਕਟਰ ਡੇ ਤੇ ਚਾਰਟਡ ਅਕਾਊਂਟਡੇ ਮਨਾਇਆ ਗਿਆ। ਜਿਸ ਵਿੱਚ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਮਨੋਜ ਨੇ ਦੱਸਿਆ ਕਿ ਰੋਟਰੀ ਕਲੱਬ ਇੱਕ ਇੰਟਰਨੈਸਨਲ ਸੰਸਥਾ ਹੈ ਜੋ ਕਿ ਜੋ ਕੀ ਹਰ ਸਾਲ ਇੱਕ ਜੁਲਾਈ ਨੂੰ ਡਾਕਟਰ ਡੇ ਤੇ ਚਾਟੜ ਅਕਾਊਂਟਡ ਡੇ ਮਨਾਉਂਦੇ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰਾਂ ਤੇ ਸੀ ਏ ਨੂੰ ਸਨਮਾਨਿਤ ਕਰਕੇ ਗੋਰਾਵਸਾਲੀ ਮਹਿਸੂਸ ਕਰ ਰਹੇ ਨੇ । ਇਸੇ ਤਹਿਤ ਪਾਤੜਾਂ ਦੇ ਐਸ ਐਮ ਓ ਸਤੀਸ ਗੋਇਲ ਅਤੇ ਲਾਇੰਸ ਕਲੱਬ ਪਾਤੜਾਂ ਦੇ ਡਾਕਟਰ ਸੰਜੀਵ ਅਗਰਵਾਲ,ਹਿਮਾਂਗ ਅਗਰਵਾਲ, ਅਤੇ ਡਾਕਟਰ ਅਸੋਕ ਦੇਵ ,ਡਾਕਟਰ ਅਮਨ ਸਰਮਾ ,ਦੁਰਗਾ ਦਲ ਦੇ ਡਾਕਟਰ ਪ੍ਰਕਾਸ ਸਿੰਘ ,ਡਾਕਟਰ ਭਾਵਨਾ ਵਰਮਾ ,ਡਾਕਟਰ ਕਰਨ ,ਭਟਨਾਗਰ, ਰਜੇਸ ਗੋਇਲ ,ਸਤਪਾਲ ਸਿੰਗਲਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਲਾਈਨਜ ਕਲੱਬ ਵੱਲੋਂ ਨਵ ਨਿਯੁਕਤ ਪ੍ਰਧਾਨ ਮਨੋਜ ਕੁਮਾਰ ਗੋਇਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਬਾਅਦ ਪ੍ਰਧਾਨ ਮਨੋਜ ਗੋਇਲ ਨੇ ਮੰਦਿਰ ਚ ਜਾ ਕੇ ਅਸੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਮਨੋਜ ਗੋਇਲ,ਸੈਕਟਰੀ ਪੁਨੀਤ ਜਿੰਦਲ ,ਕਲੱਬ ਦੇ ਸਰਪ੍ਰਸਤ ਬਾਬੂ ਨਾਨਕ ਚੰਦ ਜੀ, ਅਸਿਸਟੈਂਟ ਗਵਰਨਰ ਪੁਰਸੋਤਮ ਸਿੰਘਲਾ ਜੀ ,ਚੇਅਰਮੈਨ ਕਿ੍ਰਸਨ ਸਿੰਘ ,ਵਾਈਸ ਚੇਅਰਮੈਨ ਵਰਿੰਦਰ ਵਿਰਕ , ਵੇਦ ਪੋਪਲੀ, ਸੁਰੇਸ ਬਾਸਲ ,ਸੰਦੀਪ ਸਿੰਗਲਾ ਸਾਬਕਾ ਪ੍ਰਧਾਨ ਹਾਜਰ ਸਨ।

Related Post