Latest update
0
ਓਲੰਪਿਕ ਵਿਚ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਦੀ ਥਾਂ ਫਾਈਨਲ `ਚ ਦੇਖੋ ਹੁਣ ਕੌਣ ਉਤਰੇਗਾ
- by Jasbeer Singh
- August 7, 2024
ਓਲੰਪਿਕ ਵਿਚ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਦੀ ਥਾਂ ਫਾਈਨਲ `ਚ ਦੇਖੋ ਹੁਣ ਕੌਣ ਉਤਰੇਗਾ ਨਵੀਂ ਦਿੱਲੀ : ਪੈਰਿਸ ਵਿਚ ਹੋ ਰਹੀਆਂ ਓਲੰਪਿਕ ਖੇਡਾਂ ਵਚ 50 ਕਿਲੋਗ੍ਰਾਮ ਫਰੀ ਸਟਾਇਲ ਵਿਚ ਸਿਰਫ਼ ਭਾਰ ਵਧ ਹੋਣ ਦੇ ਚਲਦਿਆਂ ਅਯੋਗ ਕਰਾਰ ਦਿੱਤੀ ਗਈ ਭਾਰਤੀ ਖਿਡਾਰਨ ਵਿਨੇਸ਼ ਫੋਗਾਟ ਦੀ ਥਾਂ ਹੁਣ ਉਸ ਖਿਡਾਰਨ ਵਲੋਂ ਇਹ ਮੁਕਾਬਲਾ ਲੜਿਆ ਜਾਵੇਗਾ ਜਿਸ ਵਲੋਂ ਸੈਮੀਫਾਈਨਲ ਵਿਚ ਜਿੱਤ ਪ੍ਰਾਪਤ ਕੀਤੀ ਹੋਵੇ। ਦੱਸਣਯੋਗ ਹੈ ਕਿ ਵਿਨੇਸ਼ ਫੋਗਾਟ ਦੇ ਅਯੋਗ ਕਰਾਰ ਦਿੱਤੇ ਜਾਣ ਨਾਲ ਭਾਰਤੀਆਂ ਦੇ ਦਿਲ ਟੁੱਟ ਗਏ ਹਨ ਤੇ ਭਾਰਤ
