post

Admin

(Chief Editor)

ਸਿਰਸਾ: ਬੱਸ ਹੇਠਾਂ ਆਉਣ ਕਾਰਨ ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ

post-img

ਇਥੋਂ ਦੇ ਪਿੰਡ ਸਿਕੰਦਰਪੁਰ ਨੇੜੇ ਚੰਡੀਗੜ੍ਹ ਰੋਡਵੇਜ ਦੀ ਬੱਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਦਰੜ ਦਿੱਤਾ। ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਮਦਨ ਲਾਲ ਵਾਸੀ ਚਾਡੀਵਾਲ ਅਤੇ ਜ਼ਖ਼ਮੀ ਅਜੇ ਪਾਲ ਨੂੰ ਸਿਰਸਾ ਦੇ ਸਰਕਾਰੀ ਹਸਪਤਾਲ ਲੈਜਾਇਆ ਗਿਆ। ਪੁਲੀਸ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪਛਾਣ ਉਪਰੰਤ ਪੋਸਮਾਰਟਮ ਲਈ ਭੇਜਿਆ ਗਿਆ ।

Related Post

Instagram