
Business
0
ਸ਼ੋਸ਼ਲ ਮੀਡੀਆ ਮੰਚ ਐਕਸ ਨੇ ਮਹੀਨੇ ਦੌਰਾਨ ਭਾਰਤ ’ਚ ‘ਕੁਰਾਹੇ’ ਪਾਉਣ ਵਾਲੇ 185544 ਖਾਤੇ ਬੰਦ ਕੀਤੇ
- by Aaksh News
- May 13, 2024

ਐਲੋਨ ਮਸਕ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਮੰਚ ਐਕਸ ਨੇ ਇਸ ਸਾਲ 26 ਮਾਰਚ ਤੋਂ 25 ਅਪਰੈਲ ਵਿਚਾਲੇ 185,544 ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ। ਇਨ੍ਹਾਂ ਵਿਚ ਬਹੁਤੇ ਅਜਿਹੇ ਖਾਤੇ ਬਾਲ ਜਿਨਸੀ ਸ਼ੋਸ਼ਣ ਤੇ ਨੰਗੇਜਵਾਦ ਨੂੰ ਉਸ਼ਾਹਤ ਕਰ ਰਹੇ ਸਨ। ਕੰਪਨੀ ਨੇ ਅਤਿਵਾਦ ਨੂੰ ਭੜਕਾਉਣ ਬਾਰੇ 1303 ਖਾਤੇ ਵੀ ਬੰਦ ਕਰ ਦਿੱਤੇ।