ਨਿਰਮਾਣ ਅਧੀਨ ਪੁਲ ਦੇ ਹੇਠਾਂ ਖੜ੍ਹੇ ਦੋ ਮਜ਼ਦੂਰਾਂ ’ਤੇ ਪੱਥਰ ਡਿੱਗਣ ਕਰਕ ਇਕ ਦੀ ਮੌਤ ਦੂਸਰਾ ਜ਼ਖ਼ਮੀ
- by Jasbeer Singh
- August 20, 2024
ਨਿਰਮਾਣ ਅਧੀਨ ਪੁਲ ਦੇ ਹੇਠਾਂ ਖੜ੍ਹੇ ਦੋ ਮਜ਼ਦੂਰਾਂ ’ਤੇ ਪੱਥਰ ਡਿੱਗਣ ਕਰਕ ਇਕ ਦੀ ਮੌਤ ਦੂਸਰਾ ਜ਼ਖ਼ਮੀ ਅਬੋਹਰ : ਪੰਜਾਬ ਦੇ ਅਬੋਹਰ-ਮਲੋਟ ਰੋਡ ’ਤੇ ਸਥਿਤ ਪਿੰਡ ਬੱਲੂਆਣਾ ਵਿਖੇ ਨਿਰਮਾਣ ਅਧੀਨ ਪੁਲ ਦੇ ਹੇਠਾਂ ਖੜ੍ਹੇ ਦੋ ਮਜ਼ਦੂਰਾਂ ’ਤੇ ਵੱਡਾ ਪੱਥਰ ਆ ਡਿੱਗਾ, ਜਿਸ ਕਾਰਨ ਇਕ ਮਜ਼ਦੂਰ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।
