post

Jasbeer Singh

(Chief Editor)

Punjab

ਸੁਖੀਬਰ ਬਾਦਲ ਅੱਜ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ `ਤੇ ਪੇਸ਼

post-img

ਸੁਖੀਬਰ ਬਾਦਲ ਅੱਜ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ `ਤੇ ਪੇਸ਼ ਅੰਮ੍ਰਿਤਸਰ : ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਦੀ ਅੱਜ (ਸੋਮਵਾਰ) ਹੋਣ ਵਾਲੀ ਮੀਟਿੰਗ ਦਾ ਫ਼ੈਸਲਾ ਸੁਣਨ ਲਈ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ।

Related Post