post

Jasbeer Singh

(Chief Editor)

Haryana News

ਸਿਰਫ਼ 15 ਮਿੰਟ ਦੀ ਚਾਰਜਿੰਗ ਨਾਲ 150 ਚੱਲਣ ਵਾਲੀ ਟਾਟਾ ਕਰਵ ਈ. ਵੀ. ਦੇ ਸਾਰੇ ਵੇਰੀਐਂਟਸ ਦੇ ਫੀਚਰਜ਼ ਤੇ ਕੀਮਤ

post-img

ਸਿਰਫ਼ 15 ਮਿੰਟ ਦੀ ਚਾਰਜਿੰਗ ਨਾਲ 150 ਚੱਲਣ ਵਾਲੀ ਟਾਟਾ ਕਰਵ ਈ. ਵੀ. ਦੇ ਸਾਰੇ ਵੇਰੀਐਂਟਸ ਦੇ ਫੀਚਰਜ਼ ਤੇ ਕੀਮਤ ਨਵੀਂ ਦਿੱਲੀ : ਭਾਰਤ `ਚ ਪਹਿਲੀ ਮਾਸ-ਮਾਰਕੀਟ ਇਲੈਕਟ੍ਰਿਕ ਐਸ. ਯੂ. ਵੀ. ਕੂਪ ਨੂੰ 7 ਅਗਸਤ ਨੂੰ ਲਾਂਚ ਹੋ ਚੁੱਕੀ ਹੈ। ਟਾਟਾ ਮੋਟਰਜ਼ ਨੇ ਕਰਵ ਈ. ਵੀ. ਨੂੰ ਦੋ ਬੈਟਰੀ ਪੈਕ ਆਪਸ਼ਨ ਨਾਲ ਲਿਆਂਦਾ ਹੈ, ਜੋ ਕਿ 45 (ਮੱਧਮ ਰੇਂਜ) ਅਤੇ 55 (ਲੰਬੀ ਰੇਂਜ) ਹਨ। ਇਸ ਨੂੰ ਟੋਟਲ ਚਾਈਨਾ ਵੇਰੀਐਂਟ `ਚ ਪੇਸ਼ ਕੀਤਾ ਗਿਆ ਹੈ, ਜੋ ਕਿ ਕ੍ਰਿਏਟਿਵ, ਐਕਪਲਿਸ਼ਡ ਤੇ ਇੰਪਾਵਰਡ ਪਲੱਸ ਹਨ।ਉਕਤ ਕਾਰ ਵਿਚ ਵੇਰੀਐਂਟ ਵਾਈਜ਼ ਪਾਵਰਟ੍ਰੇਨ ਆਪਸ਼ਨ ਟਾਟਾ ਕਰਵ ਈ. ਵੀ. ਨੂੰ 5 ਪਾਵਰਟ੍ਰੇਨ ਆਪਸ਼ਨ ਨਾਲ ਲਿਆਂਦਾ ਗਿਆ ਹੈ, ਜੋ ਕਿ ਕਰੀਏਟਿਵ, ਐਕਪਲਿਸ਼ਡ, ਐਕਸਪਲਿਸ਼ਡ ਪਲੱਸ ਐੱਸ, ਏਮਪਾਵਰਡ ਪਲੱਸ, ਇੰਪਾਵਰਡ ਪਲੱਸ ਐੱਸ ਹੈ। ਇਨ੍ਹਾਂ ਵਿਚੋਂ ਕ੍ਰਿਏਟਿਵ 45 ਕਿਲੋਵਾਟ ਬੈਟਰੀ ਪੈਕ, ਐਕਸਪਲਿਸ਼ਡ ਤੇ ਐਕਸਪਲਿਸ਼ਡ ਪਲੱਸ ਐਸ. 45 ਤੇ 55 ਕਿਲੋਵਾਟ ਬੈਟਰੀ ਪੈਕ, ਇਮਪਾਵਰਡ ਪਲੱਸ ਤੇ ਐਸ. ਇਮਪਾਵਰਡ ਪਲੱਸ 55 ਕਿਲੋਵਾਟ ਬੈਟਰੀ ਪੈਕ ਦੇ ਨਾਲ ਆਉਂਦੀ ਹੈ ।

Related Post