

ਏਸ਼ੀਆ ਕੱਪ ਲਈ ਟੀਮ ਇੰਡੀਆ `ਚ ਅੱਜ ਹੋਵੇਗਾ ਐਲਾਨ ਨਵੀਂ ਦਿੱਲੀ, 19 ਅਗਸਤ 2025 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਦੁਪਹਿਰ ਵੇਲੇ ਅੱਜ ਹੋਣ ਵਾਲੀ ਮੀਟਿੰਗ ਵਿਚ ਜਿਸ ਭਾਰਤੀ ਟੀਮ ਦਾ ਐਲਾਨ ਕੀਤਾ ਜਾਵੇਗਾ ਉਹ ਟੀਮ ਏਸ਼ੀਆ ਕੱਪ 2025 ਲਈ ਖੇਡੇਗੀ।ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਟੀ-20 ਫਾਰਮੈਟ ਦੇ ਕਪਤਾਨ ਸੂਰਿਆਕੁਮਾਰ ਯਾਦਵ ਵੀ ਮੀਟਿੰਗ ਵਿੱਚ ਮੌਜੂਦ ਰਹਿਣਗੇ। ਟੀਮ ਦੇ ਐਲਾਨ ਤੋਂ ਪਹਿਲਾਂ ਹੋਵੇਗਾ ਹੋਵੇਗਾ ਸਲਾਮੀ ਬੱਲੇਬਾਜਾਂ ਦਾ ਐਲਾਨ ਬੀ. ਸੀ. ਸੀ. ਬੀ. ਦੀ ਮੀਟਿੰਗ ਵਿਚ ਜਿਸ ਭਾਰਤੀ ਟੀਮ ਦੇ ਐਲਾਨ ਕੀਤਾ ਜਾਵੇਗਾ ਤੋਂ ਪਹਿਲਾਂ ਸਲਾਮੀ ਬੱਲੇਬਾਜ਼ਾਂ ਦਾ ਐਲਾਨ ਕੀਤਾ ਜਾਵੇਗਾ ਕਿਉਂਕਿ ਇਸ ਅਹੁਦੇ ਲਈ ਬਹੁਤ ਸਾਰੇ ਦਾਅਵੇਦਾਰ ਹਨ।