post

Jasbeer Singh

(Chief Editor)

Punjab

ਵੀ. ਵੀ. ਆਈ. ਪੀ. ਨੰਬਰਾਂ ਦੀ ਨਿਲਾਮੀ ਤੋਂ ਵਿਭਾਗ ਨੇ ਕਮਾਏ ਕਰੋੜਾਂ

post-img

ਵੀ. ਵੀ. ਆਈ. ਪੀ. ਨੰਬਰਾਂ ਦੀ ਨਿਲਾਮੀ ਤੋਂ ਵਿਭਾਗ ਨੇ ਕਮਾਏ ਕਰੋੜਾਂ ਚੰਡੀਗੜ੍ਹ, 7 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਤਿੰਨ ਦਿਨਾਂ ਦੇ ਅੰਦਰ-ਅੰਦਰ ਚੰਡੀਗੜ੍ਹ ਟ੍ਰਾਂਸਪੋਰਟ ਵਿਭਾਗ ਨੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ ਕਰੋੜਾਂ ਰੁਪਏ ਕਮਾ ਲਏ ਹਨ। ਕਿੰਨੇ ਨੰਬਰਾਂ ਦੀ ਨਿਲਾਮੀ ਕੀਤੀ ਗਈ ਮਿਲੀ ਜਾਣਕਾਰੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਯੂ. ਟੀ.(ਚੰਡੀਗੜ੍ਹ) ਦੇ ਦਫ਼ਤਰ ਨੇ ਜੋ 4 ਮਾਰਚ ਤੋਂ ਲੈ ਕੇ 6 ਮਾਰਚ ਤੱਕ ਜੋ 591 ਰਜਿਸਟ੍ਰੇੇਸ਼ਨ ਨੰਬਰਾਂ ਦੀ ਸਫਲਤਾਪੂਰਵਕ ਨਿਲਾਮੀ ਕੀਤੀ ਦੌਰਾਨ 4 ਕਰੋੜ 48 ਲੱਖ 87 ਹਜ਼ਾਰ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ। ਇਸ ਸਭ ਦੇ ਚਲਦਿਆਂ ਵਿਭਾਗ ਨੇ ਨਵੀਂ ਨੰਬਰ ਸੀਰੀਜ ਸੀ. ਐਚ. 01-ਡੀ. ਡੀ. 0001 ਨੂੰ 53 ਲੱਖ 88 ਹਜ਼ਾਰ ਰੁਪਏ ਦੀ ਸਭ ਤੋਂ ਵਧ ਬੋਲੀ ਜਦੋਂ ਕਿ ਰਜਿਸਟ੍ਰੇਸ਼ਨ ਨੰਬਰ ਸੀ. ਐਚ. 01-ਡੀ. ਡੀ.-0003 ਨੂੰ 32 ਲੱਖ 32 ਹਜ਼ਾਰ ਰੁਪਏ ਵਿਚ ਨਿਲਾਮ ਕਰ ਦਿੱਤਾ।ਇਸੇ ਤਰ੍ਹਾਂ ਹੋਰ ਨੰਬਰਾਂ ਤੋਂ ਵੀ ਤਰ੍ਹਾਂ ਤਰ੍ਹਾਂ ਤੋਂ ਮਾਲੀਆ ਪ੍ਰਾਪਤ ਕੀਤਾ ਗਿਆ।

Related Post

Instagram