
National
0
ਜਾਪਾਨ ਤੋਂ ਭਾਰਤ ਆਉਣ ਵਾਲੀ ਪਹਿਲੀ ਸਿੰਕਾਨਸੇਨ ਈ 5 ਬੁਲੇਟ ਟ੍ਰੇਨ ਚੱਲੇਗੀ ਅਹਿਮਦਾਬਾਦ ਤੋਂ ਮੁੰਬਈ ਵਿਚਾਲੇ
- by Jasbeer Singh
- November 6, 2024
 (47)-1730874473.jpg)
ਜਾਪਾਨ ਤੋਂ ਭਾਰਤ ਆਉਣ ਵਾਲੀ ਪਹਿਲੀ ਸਿੰਕਾਨਸੇਨ ਈ 5 ਬੁਲੇਟ ਟ੍ਰੇਨ ਚੱਲੇਗੀ ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਨਵੀਂ ਦਿੱਲੀ : ਪਹਿਲੀ ਬੁਲੇਟ ਟਰੇਨ ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਹੀ ਚੱਲੇਗੀ ਸਬੰਧੀ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਭਾਰਤ ਵਿੱਚ ਪਹਿਲੀ ਬੁਲੇਟ ਟਰੇਨ ਕਦੋਂ ਜ਼ਮੀਨ ‘ਤੇ ਆਵੇਗੀ। ਭਾਰਤ ਵਿੱਚ ਬੁਲੇਟ ਟਰੇਨਾਂ ਜਾਪਾਨ ਤੋਂ ਆਯਾਤ ਕੀਤੀਆਂ ਜਾ ਰਹੀਆਂ ਹਨ। ਇਸ ਦਾ ਨਾਮ ਸਿੰਕਾਨਸੇਨ ਈ 5 ਹੈ। ਆਓ ਜਾਣਦੇ ਹਾਂ ਭਾਰਤ ‘ਚ ਆਉਣ ਵਾਲੀ ਬੁਲੇਟ ਟਰੇਨ ਨਾਲ ਜੁੜੇ ਕੁਝ ਦਿਲਚਸਪ ਤੱਥਾਂ ਬਾਰੇ ।