post

Jasbeer Singh

(Chief Editor)

National

ਭਾਰਤੀ ਰਿਜ਼ਰਵ ਬੈਂਕ ਆਖਰਕਾਰ ਕਿਸ ਕਿਸ ਨੂੰ ਲਗਾਇਆ ਜੁਰਮਾਨਾ

post-img

ਭਾਰਤੀ ਰਿਜ਼ਰਵ ਬੈਂਕ ਆਖਰਕਾਰ ਕਿਸ ਕਿਸ ਨੂੰ ਲਗਾਇਆ ਜੁਰਮਾਨਾ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਭਾਰਤੀ ਰਿਜ਼ਰਵ ਬੈਂਕ ਨੇ ਵੱਖ-ਵੱਖ ਰੈਗੂਲੇਟਰੀ ਨਿਯਮਾਂ ਦੀ ਉਲੰਘਣਾਂ ਲਈ ਯੂਨੀਅਨ ਬੈਂਕ ਆਫ ਇੰਡੀਆ, ਮੁਥੂਟ ਹਾਊਸਿੰਗ ਫਾਈਨਾਂਸ ਅਤੇ ਸੀਐਸਬੀ ਬੈਂਕ ਸਮੇਤ ਪੰਜ ਸੰਸਥਾਵਾਂ `ਤੇ ਜੁਰਮਾਨਾ ਲਗਾਇਆ ਹੈ। ਨੇ ਬੈਂਕ ਨੂੰ `ਵਿੱਤੀ ਸੇਵਾਵਾਂ ਦੇ ਜੋਖਮ ਪ੍ਰਬੰਧਨ ਅਤੇ ਆਊਟਸੋਰਸਿੰਗ` ਵਿੱਚ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਕੀਤਾ ਹੈ। ਬੈਂਕ ਨੇ `ਬ੍ਰਾਂਚ ਅਥਾਰਾਈਜ਼ੇਸ਼ਨ `ਤੇ ਮਾਸਟਰ ਸਰਕੂਲਰ` `ਤੇ ਜਾਰੀ ਕੁਝ ਹਦਾਇਤਾਂ ਦੀ ਵੀ ਪਾਲਣਾ ਨਹੀਂ ਕੀਤੀ। ਇਸ ਦੇ ਲਈ ਬੈਂਕ `ਤੇ 1.86 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

Related Post