post

Admin

(Chief Editor)

8 ਦਿਨਾਂ ਲਈ ਪਲਾੜ ਗਏ ਦੋਵੇਂ ਸਾਇੰਸਟਿਸਟ ਹੀਲੀਅਮ ਗੈਸ ਲੀਕ ਹੋਣ ਦੇ ਚਲਦਿਆਂ ਰਹਿਣਗੇ 8 ਮਹੀਨਿਆਂ ਤੱਕ

post-img

8 ਦਿਨਾਂ ਲਈ ਪਲਾੜ ਗਏ ਦੋਵੇਂ ਸਾਇੰਸਟਿਸਟ ਹੀਲੀਅਮ ਗੈਸ ਲੀਕ ਹੋਣ ਦੇ ਚਲਦਿਆਂ ਰਹਿਣਗੇ 8 ਮਹੀਨਿਆਂ ਤੱਕ ਸਾਇੰਸ : ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੈਰੀ ਵਿਲਮੋਰ ਧਰਤੀ ਤੋਂ ਲਗਭਗ 320 ਕਿਲੋਮੀਟਰ ਦੂਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐਸ. ਐਸ) ਵਿੱਚ ਫਸੇ ਹੋਏ ਹਨ। ਜੂਨ ਦੇ ਸ਼ੁਰੂ ਵਿੱਚ ਪੁਲਾੜ ਵਿੱਚ ਭੇਜੇ ਗਏ ਦੋ ਅਮਰੀਕੀ ਪੁਲਾੜ ਯਾਤਰੀਆਂ ਨੇ ਸਿਰਫ਼ ਅੱਠ ਦਿਨ ਬਿਤਾਉਣ ਤੋਂ ਬਾਅਦ ਵਾਪਸ ਆਉਣਾ ਸੀ ਪਰ ਬੋਇੰਗ ਸਟਾਰਲਾਈਨਰ ਪੁਲਾੜ ਯਾਨ ਵਿੱਚ ਹੀਲੀਅਮ ਲੀਕ ਹੋਣ ਕਾਰਨ ਉਨ੍ਹਾਂ ਨੂੰ ਅੱਠ ਮਹੀਨੇ ਤੱਕ ਉੱਥੇ ਰਹਿਣਾ ਪਵੇਗਾ। ਨਾਸਾ ਨੇ ਕਿਹਾ ਹੈ ਕਿ ਦੋਵਾਂ ਨੂੰ ਫਰਵਰੀ 2025 `ਚ ਲਿਆਂਦਾ ਜਾ ਸਕਦਾ ਹੈ।

Related Post

Instagram