post

Admin

(Chief Editor)

ਸੰਯੁਕਤ ਰਾਸ਼ਟਰ ਦੀ ਟੀਮ ਬੰਗਲਾਦੇਸ਼ 'ਚ ਹਿੰਸਾ ਤੋਂ ਬਾਅਦ ਦੌਰਾ ਕਰੇਗੀ

post-img

ਸੰਯੁਕਤ ਰਾਸ਼ਟਰ ਦੀ ਟੀਮ ਬੰਗਲਾਦੇਸ਼ ਚ ਹਿੰਸਾ ਤੋਂ ਬਾਅਦ ਦੌਰਾ ਕਰੇਗੀ ਨਵੀਂ ਦਿੱਲੀ, 17 ਅਗਸਤ : ਦੇਸ਼ ਵਿਚ ਸਿਆਸੀ ਘਟਨਾਕ੍ਰਮ ਅਤੇ ਸੱਤਾ ਤਬਦੀਲੀ ਦੀਆਂ ਖ਼ਬਰਾਂ ਅਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਤੇ ਅੱਤਿਆਚਾਰਾਂ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਟੀਮ ਅਗਲੇ ਹਫ਼ਤੇ ਬੰਗਲਾਦੇਸ਼ ਦਾ ਦੌਰਾ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਬਹੁਤ ਹੱਤਿਆਵਾਂ, ਹਿੰਸਾ ਅਤੇ ਹਫੜਾ-ਦਫੜੀ ਹੋਈ ਸੀ। ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋਏ। ਇਹ ਟੀਮ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਦੌਰਾਨ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਬਾਰੇ ਚਰਚਾ ਕਰਨ ਲਈ ਢਾਕਾ ਵਿੱਚ ਸਰਕਾਰ ਨਾਲ ਮੁਲਾਕਾਤ ਕਰੇਗੀ।

Related Post

Instagram