
-1726473104.jpg)
ਪੰਚਕੂਲਾ :(16 september 2024 ) : ਚੋਰੀ ਦੀਆਂ ਵਾਰਦਾਤਾਂ ਦਿਨੋਦਿਨ ਵਧਦੀਆਂ ਜਾ ਰਹੀਆਂ ਨੇ ਅਤੇ ਪੰਚਕੁਲਾ ਤੋਂ ਇੱਕ ਵੱਡੀ ਖ਼ਬਰ ਸਾਮਣੇ ਆਈ ਹੈ ਇਥੇ ਇਹੋਜੀ ਘਟਨਾ ਵਾਪਰੀ ਜਿਸਚ ਚੋਰਾਂ ਨੇ ਘਰ ਚ ਘੁੱਸਕੇ ਮਹਿਲਾ ਨੂੰ ਲੁੱਟਿਆ ....ਪੰਚਕੂਲਾ ਵਿੱਚ ਕੁਝ ਦਿਨ ਪਹਿਲੇ ਸੈਕਟਰ 17 ਦੇ ਮਕਾਨ ਨੰਬਰ 1032 ਚ ਮਹਿਲਾ ਤੋਂ ਚੈਨ ਖੋਹਣ ਦਾ ਸੀਸੀਟੀਵੀ ਫੁੱਟੇਜ ਆਇਆ ਸਾਹਮਣੇ ਜਿਸਚ ਚੋਰਾਂ ਨੇ ਘਰ ਚ ਵੜ ਕੇ ਇੱਕ ਔਰਤ ਦੀ ਚੈਨ ਖੋਹੀ ਅਤੇ ਤੁਰੰਤ ਬਾਅਦ ਚੋਰ ਭੱਜ ਗਏ ਫਿਲਹਾਲ ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ |