post

Admin

(Chief Editor)

ਟ੍ਰੇਨ ਹੇਠਾਂ ਆਉਣ ਨਾਲ ਦੋ ਦੀ ਹੋਈ ਮੌਤ

post-img

ਟ੍ਰੇਨ ਹੇਠਾਂ ਆਉਣ ਨਾਲ ਦੋ ਦੀ ਹੋਈ ਮੌਤ ਖੰਨਾ : ਪੰਜਾਬ ਦੇ ਸ਼ਹਿਰ ਖੰਨਾ ਦੇ ਫੋਕਲ ਪੁਆਇੰਟ ਨੇੜੇ ਰੇਲਵੇ ਟਰੈਕ `ਤੇ ਦੋ ਹਾਦਸੇ ਵਾਪਰੇ, ਜਿਨ੍ਹਾਂ ਵਿਚ ਦੋ ਲੋਕਾਂ ਦੀ ਮੌਤ ਹੋ ਗਈ ।ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹਾਦਸਾ ਨੌਜਵਾਨ ਨੇ ਹੈੱਡਫੋਨ ਲਗਾਏ ਹੋਣ ਕਾਰਨ ਉਸਨੂੰ ਟਰੇਨ ਦਾ ਹਾਰਨ ਨਹੀਂ ਸੁਣਿਆ ਅਤੇ ਉਹ ਟਰੇਨ ਦੀ ਲਪੇਟ `ਚ ਆ ਗਿਆ। ਇਕ ਹੋਰ ਵਿਅਕਤੀ ਵੀ ਰੇਲਵੇ ਟਰੈਕ ਪਾਰ ਕਰਦੇ ਸਮੇਂ ਵਾਹਨ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਿਆ। ਜਿਸ ਦੀ ਸਿਵਲ ਹਸਪਤਾਲ ਖੰਨਾ `ਚ ਇਲਾਜ ਦੌਰਾਨ ਮੌਤ ਹੋ ਗਈ।

Related Post

Instagram