post

Admin

(Chief Editor)

Haryana News

ਭਾਰਤੀ ਸ਼ੇਅਰ ਬਾਜ਼ਾਰ ’ਚ ਬੇਰੌਣਕੀ: ਸੈਂਸੈਕਸ ਤੇ ਨਿਫਟੀ ਨੂੰ ਗੋਤਾ

post-img

ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਬੇਰੌਣਕੀ ਰਹੀ। 30 ਸ਼ੇਅਰਾਂ ਵਾਲੇ ਬੀਐੱਸਈ ਸੈਂਸੈਕਸ 1,062.22 ਅੰਕ ਡਿੱਗ ਕੇ 72,404.17 ‘ਤੇ ਅਤੇ 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 345 ਅੰਕ ਡਿੱਗ ਕੇ 21,957.50 ‘ਤੇ ਬੰਦ ਹੋਇਆ।

Related Post

Instagram