post

Admin

(Chief Editor)

ਤਿੰਨ ਖੇਤੀ ਕਾਨੂੰਨਾਂ ਬਾਰੇ ਵਿਚਾਰ ਮੇਰਾ ਨਿਜੀ ਵਿਚਾਰ : ਕੰਗਣਾ

post-img

ਤਿੰਨ ਖੇਤੀ ਕਾਨੂੰਨਾਂ ਬਾਰੇ ਵਿਚਾਰ ਮੇਰਾ ਨਿਜੀ ਵਿਚਾਰ : ਕੰਗਣਾ ਚੰਡੀਗੜ੍ਹ : ਭਾਰਤ ਦੇਸ਼ ਦੇ ਸੂਬੇ ਹਿਮਾਚਲ ਦੇ ਮੰਡੀ ਤੋ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨੇ ਭਾਜਪਾ ਵਲੋਂ ਟਵੀਟ ਕਰਕੇ ਆਖੀ ਗੱਲ ਕਿ ਤਿੰਨ ਖੇਤੀ ਕਾਨੂੰਨਾਂ ਬਾਰੇ ਕਹੀ ਗਈ ਗੱਲ ਮੇਰੀ ਨਿਜੀ ਗੱਲ ਹੈ ਦਾ ਜਵਾਬ ਦਿੰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਇਹ ਗੱਲ ਬਿਲਕੁੱਲ ਸਹੀ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਬਾਰੇ ਜੋ ਆਖਿਆ ਗਿਆ ਹੈ ਉਹ ਭਾਜਪਾ ਦਾ ਨਹੀਂ ਬਲਕਿ ਉਨ੍ਹਾਂ ਦਾ ਨਿਜੀ ਬਿਆਨ ਹੈ ।

Related Post

Instagram