post

Jasbeer Singh

(Chief Editor)

Latest update

ਬਸ ਦੀ ਟੱਕਰ ਵੱਜਣ ਕਾਰਨ 10 ਦੀ ਮੌਤ

post-img

ਬਸ ਦੀ ਟੱਕਰ ਵੱਜਣ ਕਾਰਨ 10 ਦੀ ਮੌਤ ਚੀਨ : ਚੀਨ ਪੂਰਬੀ ਹਿੱਸੇ ਵਿਚ ਮੰਗਲਵਾਰ ਨੂੰ ਇਕ ਬੱਸ ਦਪ ਵਿਦਿਆਰਥੀਆਂ ਦੇ ਇਕ ਸਮੂਹ ਨੂੰ ਟੱਕਰ ਵੱਜਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਸਵੇਰੇ 7 ਵਜੇ ਦੇ ਕਰੀਬ ਸ਼ਾਨਡੋਂਗ ਸੂਬੇ ਦੇ ਤਾਈਆਨ ਸ਼ਹਿਰ ਦੇ ਇਕ ਸਕੂਲ ਦੇ ਮੁੱਖ ਗੇਟ `ਤੇ ਖੜ੍ਹੇ ਸਨ ਤੇ ਉਕਤ ਬੱਸ ਵਿਸ਼ੇਸ਼ ਤੌਰ `ਤੇ ਵਿਦਿਆਰਥੀਆਂ ਨੂੰ ਲਿਜਾਣ ਲਈ ਹੀ ਬਣਾਈ ਗਈ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।

Related Post