post

Jasbeer Singh

(Chief Editor)

ਦੇਸ਼ ਵਿੱਚ ਵਿਕਣ ਵਾਲੇ 12 ਪ੍ਰਤੀਸ਼ਤ ਮਸਾਲੇ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ : ਫੂਡ ਸੇਫਟੀ

post-img

ਦੇਸ਼ ਵਿੱਚ ਵਿਕਣ ਵਾਲੇ 12 ਪ੍ਰਤੀਸ਼ਤ ਮਸਾਲੇ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ : ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਨਵੀਂ ਦਿੱਲੀ : ਦੇਸ਼ ਵਿੱਚ ਵਿਕਣ ਵਾਲੇ 12 ਪ੍ਰਤੀਸ਼ਤ ਮਸਾਲੇ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ 4054 ਮਸਾਲਿਆਂ ਦੇ ਨਮੂਨਿਆਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 474 ਨਮੂਨੇ ਖਾਣਯੋਗ ਨਹੀਂ ਸਨ। ਮਈ ਤੋਂ ਜੁਲਾਈ ਦਰਮਿਆਨ ਹੋਈ ਇਸ ਜਾਂਚ ਦੀ ਜਾਣਕਾਰੀ ਆਰਟੀਆਈ ਰਾਹੀਂ ਹਾਸਲ ਕੀਤੀ ਗਈ ਹੈ।

Related Post

Instagram