
National
0
ਅਚਯੁਤਾਪੁਰਮ (ਐਸ. ਈ. ਜੈਡ) `ਚ ਸਥਿਤ ਇਕ ਕੰਪਨੀ `ਚ ਰਿਐਕਟਰ `ਚ ਧਮਾਕਾ ਹੋਣ ਨਾਲ 18 ਜਣੇ ਹੋਏ ਗੰਭੀਰ ਫੱਟੜ
- by Jasbeer Singh
- August 21, 2024

ਅਚਯੁਤਾਪੁਰਮ (ਐਸ. ਈ. ਜੈਡ) `ਚ ਸਥਿਤ ਇਕ ਕੰਪਨੀ `ਚ ਰਿਐਕਟਰ `ਚ ਧਮਾਕਾ ਹੋਣ ਨਾਲ 18 ਜਣੇ ਹੋਏ ਗੰਭੀਰ ਫੱਟੜ ਆਂਧਰਾ ਪ੍ਰਦੇਸ : ਭਾਰਤ ਦੇਸ਼ ਦੇ ਆਂਧਰਾ ਪ੍ਰਦੇਸ਼ ਵਿੱਚ ਅੱਜ ਅਚਯੁਤਾਪੁਰਮ (ਐਸ. ਈ. ਜੈਡ) `ਚ ਸਥਿਤ ਇਕ ਕੰਪਨੀ `ਚ ਰਿਐਕਟਰ `ਚ ਧਮਾਕਾ ਹੋਨਾਲ 18 ਲੋਕਾਂ ਦੇ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।