post

Admin

(Chief Editor)

ਏ. ਡੀ. ਸੀ. ਗੁਰਪ੍ਰੀਤ ਗਿੱਲ ਲਿਖਣਗੇ ਡਿਊਟੀ ਤੇ ਹਾਜ਼ਰ ਨਾ ਹੋਣ ਵਾਲੇ ਡੀ. ਡੀ. ਪੀ. ਓ. ਤੇ ਸੈਕਟਰੀ ਖਿਲਾਫ਼ ਚੋਣ ਕਮਿਸ਼

post-img

ਏ. ਡੀ. ਸੀ. ਗੁਰਪ੍ਰੀਤ ਗਿੱਲ ਲਿਖਣਗੇ ਡਿਊਟੀ ਤੇ ਹਾਜ਼ਰ ਨਾ ਹੋਣ ਵਾਲੇ ਡੀ. ਡੀ. ਪੀ. ਓ. ਤੇ ਸੈਕਟਰੀ ਖਿਲਾਫ਼ ਚੋਣ ਕਮਿਸ਼ਨ ਨੂੰ ਪੱਤਰ ਗੁਰਦਾਸਪੁਰ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਚਾਇਤੀ ਚੋਣਾ ਦੇ ਚਲਦਿਆਂ ਜਿਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਦੀ ਡਿਊਟੀ ਲਗਾਈ ਹੈ ਨੂੰ ਡਿਊਟੀ ਤੇ ਹਰ ਹਾਲ ਵਿਚ ਹਾਜ਼ਰ ਰਹਿਣ ਦੇ ਵੀ ਹੁਕਮ ਦਾਗੇ ਹੋਏ ਹਨ ਪਰ ਬੀਤੇ ਦਿਨੀਂ ਗੁਰਦਾਸਪੁਰ ਦੇ ਡੀ. ਡੀ. ਪੀ. ਓ. ਤੇ ਸੈਕਟਰੀ ਦੇ ਸ਼ਾਮ ਦੇ ਸਾਢੇ ਤਿੰਨ ਵਜੇ ਤੱਕ ਵੀ ਡਿਊਟੀ ਤੇ ਗੈਰ ਹਾਜ਼ਰ ਹੋਣ ਦਾ ਸਖ਼ਤ ਨੋਟਿਸ ਲੈਂਦਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਆਖਿਆ ਹੈ ਕਿ ਉਹ ਇਸ ਸਬੰਧੀ ਚੋਣ ਕਮਿਸ਼ਨ ਨੂੰ ਕਾਰਵਾਈ ਲਈ ਪੱਤਰ ਲਿਖਣਗੇ। ਦੱਸਣਯੋਗ ਹੈ ਕਿ ਏ. ਡੀ. ਸੀ. ਖੁਦ ਵੀ ਦੋਹਾਂ ਅਧਿਕਾਰੀਆਂ ਦੀ ਸੀਟ ਤੇ ਆਉਣ ਲਈ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਆਏ ।

Related Post

Instagram