
Latest update
0
ਸਵਰਾਜ ਐਕਸਪ੍ਰੈਸ ਦੀ ਅਚਨਚੇਤ ਚੈਕਿੰਗ ਦੌਰਾਨ ਬਿਨਾਂ ਟਿਕਟ ਦੇ ਸਫਰ ਕਰਨ ਵਾਲੇ 42 ਯਾਤਰੂਆਂ ਕੋਲੋਂ ਵਸੂਲਿਆ 21 ਹਜ਼ਾਰ ਤੋ
- by Jasbeer Singh
- August 10, 2024

ਸਵਰਾਜ ਐਕਸਪ੍ਰੈਸ ਦੀ ਅਚਨਚੇਤ ਚੈਕਿੰਗ ਦੌਰਾਨ ਬਿਨਾਂ ਟਿਕਟ ਦੇ ਸਫਰ ਕਰਨ ਵਾਲੇ 42 ਯਾਤਰੂਆਂ ਕੋਲੋਂ ਵਸੂਲਿਆ 21 ਹਜ਼ਾਰ ਤੋਂ ਵਧ ਦਾ ਜੁਰਮਾਨਾ ਫਿਰੋਜ਼ਪੁਰ : ਭਾਰਤ ਸਰਕਾਰ ਦੇ ਰੇਲ ਵਿਭਾਗ ਦੇ ਫਿਰੋਜ਼ਪੁਰ ਡਵੀਜਨ ਰੇਲਵੇ ਮੈਨੇਜਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਡਵੀਜਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਵਲੋਂ ਸਵਰਾਜ ਐਕਸਪ੍ਰੈਸ ਨਾਮੀ ਰੇਲ ਗੱਡੀ ਦੀ ਅਚਨਚੇਤ ਕੀਤੀ ਗਈ ਚੈਕਿੰਗ ਦੌਰਾਨ ਜਿਥੇ ਬਿਨਾਂ ਟਿਕਟ ਦੇ ਸਫਰ ਕਰਦੇ 42 ਯਾਤਰੂਆਂ ਤੋਂ 21 ਹਜ਼ਾਰ ਤੋਂ ਵੀ ਵਧ ਦਾ ਜੁਰਮਾਨਾ ਵਸੂਲਿਆ ਗਿਆ, ਉਥੇ ਉਨ੍ਹਾਂ ਵਲੋਂ ਰੇਲ ਗੱਡੀ ਦੇ ਏਅਰ ਕੰਡੀਸ਼ਨਡ ਅਤੇ ਸਲੀਪਰ ਕੋਚਾਂ ਦੀ ਡੂੰਘਾਈ ਨਾਲ ਜਾਂਚ ਕੀਤੀ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam