Crime
0
ਸਕੂਟਰ ਸਵਾਰ ਇਕ ਵਿਅਕਤੀ ਤੇ ਤਲਵਾਰ ਨਾਲ ਸਕੂਟਰ ਤੇ ਸਵਾਰ ਹੋ ਹਮਲਾ ਕਰਨ ਆਏ ਤਿੰਨ ਵਿਅਕਤੀਆਂ ਤੇ ਮਾਂ ਨੇ ਪੱਥਰ ਸੁੱਟ ਬਚਾ
- by Jasbeer Singh
- August 20, 2024
ਸਕੂਟਰ ਸਵਾਰ ਇਕ ਵਿਅਕਤੀ ਤੇ ਤਲਵਾਰ ਨਾਲ ਸਕੂਟਰ ਤੇ ਸਵਾਰ ਹੋ ਹਮਲਾ ਕਰਨ ਆਏ ਤਿੰਨ ਵਿਅਕਤੀਆਂ ਤੇ ਮਾਂ ਨੇ ਪੱਥਰ ਸੁੱਟ ਬਚਾਈ ਪੁੱਤਰ ਦੀ ਜਾਨ ਮਹਾਰਾਸ਼ਟਰ : ਭਾਰਤ ਦੇ ਮਹਾਰਾਸ਼ਟਰ ਦੇ ਕੋਲ੍ਹਾਪੁਰ ਦੇ ਜੈਸਿੰਘਪੁਰ ਇਲਾਕੇ `ਚ ਮਾਂ ਨੇ ਆਪਣੇ ਬੇਟੇ ਦੀ ਜਾਨ ਸਕੂਟਰ ਤੇ ਸਵਾਰ ਹੋ ਕੇ ਤਿੰਨ ਵਿਅਕਤੀਆਂ ਤੇ ਪੱਥਰ ਸੁੱਟ ਕੇ ਬਚਾਈ ਕਿਉਂਕਿ ਹਮਲਾਵਾਰ ਸਕੂਟਰ ਤੇ ਬੈਠੇ ਜਿਸ ਵਿਅਕਤੀ ਤੇ ਹਮਲਾ ਕਰਨ ਆਏ ਸੀ ਉਸ ਦੀ ਮਾਂ ਨੇ ਦੇਖਦਿਆਂ ਹੀ ਤੁਰੰਤ ਕਾਰਵਾਈ ਪਾ ਦਿੱਤੀ। ਪੁਲਸ ਨੇ ਤਿੰਨੋਂ ਹਮਲਾਵਰਾਂ ਖਿ਼ਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਉਕਤ ਵਿਅਕਤੀ ਦਾ ਮੁਲਜ਼ਮਾਂ ਨਾਲ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ ਅਤੇ ਇਸੇ ਦੁਸ਼ਮਣੀ ਕਾਰਨ ਇਹ ਹਮਲਾ ਹੋਇਆ।
