post

Jasbeer Singh

(Chief Editor)

Punjab

ਸ੍ਰੀ ਹਰਗੋਬਿੰਦਪੁਰ ਦੇ ਸੈਕਟਰੀ ਦਫਤਰ ਵਿਚ ਸ਼ਰਾਬ ਤੇ ਕਬਾਬ ਦਾ ਮਜ਼ਾ ਲੈਂਦਾ ਵਿਅਕਤੀ ਹੋਇਆ ਗੁਮਨਾਮ ਸਿ਼ਕਾਇਤ ਤੇ ਫੋਟੋ ਵ

post-img

ਸ੍ਰੀ ਹਰਗੋਬਿੰਦਪੁਰ ਦੇ ਸੈਕਟਰੀ ਦਫਤਰ ਵਿਚ ਸ਼ਰਾਬ ਤੇ ਕਬਾਬ ਦਾ ਮਜ਼ਾ ਲੈਂਦਾ ਵਿਅਕਤੀ ਹੋਇਆ ਗੁਮਨਾਮ ਸਿ਼ਕਾਇਤ ਤੇ ਫੋਟੋ ਵਾਇਰਲ ਦਾ ਸਿ਼ਕਾਰ ਗੁਰਦਾਸਪੁਰ : ਸ੍ਰੀ ਹਰਗੋਬਿੰਦਪੁਰ ਦੇ ਸੈਕਟਰੀ ਦੇ ਦਫਤਰ ਵਿਚ ਹੀ ਤੇ ਉਹ ਵੀ ਉਸਦੀ ਹੀ ਕੁਰਸੀ ਤੇ ਬੈਠ ਕੇ ਸ਼ਰਾਬ ਤੇ ਕਬਾਬ ਦਾ ਆਨੰਦ ਮਾਣਦਾ ਵਿਅਕਤੀ ਦਫ਼ਤਰ ਦਾ ਹੀ ਹੈ ਤੇ ਇਸਦੀ ਵਾਇਰਲ ਹੋ ਰਹੀ ਫੋਟੋ ਅਤੇ ਗੁਮਨਾਮ ਸਿ਼ਕਾਇਤ ਦੇ ਚਲਦਿਆਂ ਹਾਲ ਦੀ ਘੜੀ ਜਾਂਚ ਦਾ ਸਿ਼ਕਾਰ ਹੋ ਚੁੱਕਿਆ ਹੈ। ਪਾਪਤ ਜਾਣਕਾਰੀ ਅਨੁਸਾਰ ਜਾਂਚ ਕਰਨ ਤੇ ਫੋਟੋ ਤਾਂ ਜ਼ਰੂਰ ਕੁੱਝ ਮਹੀਨੇ ਪੁਰਾਣੀ ਜਾਪੀ ਪਰ ਦਫ਼ਤਰ ਵਿਚ ਇੰਝ ਬੈਠ ਕੇ ਸ਼ਰਾਬ ਤੇ ਕਬਾਬ ਦੇ ਮਜ਼ੇ ਲੈਣਾ ਕਿਸੇ ਵੀ ਹਾਲ ਵਿਚ ਸਹੀ ਨਹੀਂ ਕਿਹਾ ਜਾ ਸਕਦਾ।

Related Post