 
                                             
                                  National
                                 
                                    
  
    
  
  0
                                 
                                 
                              
                              
                              
                              ਪੱਛਮ ਬੰਗਾਲ ਵਿਚ ਮਹਿਲਾ ਡਾਕਟਰ ਨੂੰ ਆਪਣਾ ਪ੍ਰਾਈਵੇਟ ਪਾਰਟ ਦਿਖਾਉਂਦੇ ਮਰੀਜ਼ ਦਾ ਵੀਡੀਓ ਹੋਇਆ ਵਾਇਰਲ
- by Jasbeer Singh
- August 13, 2024
 
                              ਪੱਛਮ ਬੰਗਾਲ ਵਿਚ ਮਹਿਲਾ ਡਾਕਟਰ ਨੂੰ ਆਪਣਾ ਪ੍ਰਾਈਵੇਟ ਪਾਰਟ ਦਿਖਾਉਂਦੇ ਮਰੀਜ਼ ਦਾ ਵੀਡੀਓ ਹੋਇਆ ਵਾਇਰਲ ਕੋਲਕਾਤਾ : ਕੋਲਕਾਤਾ ਵਿਚ ਮਹਿਲਾ ਡਾਕਟਰ ਦੇ ਰੇਪ ਤੇ ਮਰਡਰ ਨੂੰ ਲੈ ਕੇ ਰੋਸ ਵਿਚਾਲੇ ਪੱਛਮ ਬੰਗਾਲ ਵਿਚ ਇਕ ਮਹਿਲਾ ਡਾਕਟਰ ਨੂੰ ਪ੍ਰਾਈਵੇਟ ਪਾਰਟ ਦਿਖਾਉਂਦੇ ਮਰੀਜ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਦੇ ਫਾਊਂਡਰ ਡਾ. ਮਨੀਸ਼ ਜਾਂਗੜਾ ਨੇ ਕਰਦਿਆਂ ਲਿਖਿਆ ਕਿ ਪੱਛਮ ਬੰਗਾਲ ਵਿਚ ਮਹਿਲਾ ਡਾਕਟਰਾਂ ਲਈ ਕੰਮ ਕਰਨਾ ਹੱਦ ਨਾਲੋਂ ਵਧ ਮੁਸ਼ਕਲ ਹੋਇਆ ਪਿਆ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     