
National
0
ਅਟਲ ਸੇਤੂ ਤੋਂ ਛਾਲ ਮਾਰਨ ਦੀ ਕੋਸਿ਼ਸ਼ ਕਰਨ ਵਾਲੀ ਮਹਿਲਾ ਨੂੰ ਕੈਬ ਡਰਾਈਵਰ ਤੇ ਪੁਲਸ ਕਰਮਚਾਰੀਆਂ ਫੋਰੀ ਕਦਮ ਚੁੱਕਦਿਆਂ ਬ
- by Jasbeer Singh
- August 17, 2024

ਅਟਲ ਸੇਤੂ ਤੋਂ ਛਾਲ ਮਾਰਨ ਦੀ ਕੋਸਿ਼ਸ਼ ਕਰਨ ਵਾਲੀ ਮਹਿਲਾ ਨੂੰ ਕੈਬ ਡਰਾਈਵਰ ਤੇ ਪੁਲਸ ਕਰਮਚਾਰੀਆਂ ਫੋਰੀ ਕਦਮ ਚੁੱਕਦਿਆਂ ਬਚਾਇਆ ਮੁੰਬਈ : ਮਹਾਨਗਰ ਮੁੰਬਈ ਵਿਖੇ ਬੀਤੀ ਸ਼ਾਮ ਇਕ ਔਰਤ ਜਿਸ ਵਲੋਂ ਅਟਲ ਪੁੱਲ ਤੋਂ ਛਾਲ ਮਾਰਨ ਦੀ ਕੋਸਿ਼ਸ਼ ਕੀਤੀ ਗਈ ਨੂੰ ਕੈਬ ਡਰਾਈਵਰ ਅਤੇ ਪੁਲਸ ਕਰਮਚਾਰੀਆਂ ਨੇ ਉਸ ਨੂੰ ਬਚਾ ਲਿਆ। ਉਕਤ ਸਮੁੱਚੇ ਘਟਨਾਕ੍ਰਮ ਸੀ. ਸੀ. ਟੀ. ਵੀ. ਫੁਟੇਜ ਵੀ ਕੈਦ ਹੋ ਗਈ, ਜਿਸ `ਚ ਡਰਾਈਵਰ ਅਤੇ ਪੁਲਸ ਵੱਲੋਂ ਔਰਤ ਨੂੰ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਔਰਤ ਦੀ ਪਛਾਣ ਰੀਮਾ ਮੁਕੇਸ਼ ਪਟੇਲ 56 ਸਾਲ ਵਜੋਂ ਹੋਈ ਹੈ ਅਤੇ ਉਹ ਮੁੰਬਈ ਦੇ ਉੱਤਰ-ਪੂਰਬੀ ਉਪਨਗਰ ਮੁਲੁੰਡ ਦੀ ਵਸਨੀਕ ਹੈ।