
Entertainment
0
ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਮੇਲੇ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ
- by Aaksh News
- May 17, 2024

ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ ਦੀ ਫਿਲਮ ਮੈਗਾਲੋਪੋਲਿਸ ਦੇ ਪ੍ਰੀਮੀਅਰ ਦੌਰਾਨ ਫਾਲਗੁਨੀ ਅਤੇ ਸ਼ੇਨ ਪੀਕੌਕ ਦੁਆਰਾ ਡਿਜ਼ਾਈਨ ਕੀਤੇ ਕਾਲੇ ‘ਗਾਊਨ’ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਪਿਛਲੇ ਦੋ ਦਹਾਕਿਆਂ ਤੋਂ ਕਾਨ ਫਿਲਮ ਫੈਸਟੀਵਲ ‘ਚ ਸ਼ਿਰਕਤ ਕਰ ਰਹੀ 50 ਸਾਲਾ ਐਸ਼ਵਰਿਆ ਅਤੇ ਉਸ ਦੀ ਬੇਟੀ ਆਰਾਧਿਆ ਨੂੰ ਕਾਨ ਪਹੁੰਚੀ।