July 6, 2024 00:52:08
post

Jasbeer Singh

(Chief Editor)

Latest update

ਕਾਂਗਰਸ ਨੇ 4 ਸੂਬਿਆਂ ਲਈ 16 ਉਮੀਦਵਾਰਾਂ ਦਾ ਕੀਤਾ ਐਲਾਨ

post-img

ਕਾਂਗਰਸ ਨੇ 4 ਸੂਬਿਆਂ ਲਈ 16 ਉਮੀਦਵਾਰਾਂ ਦਾ ਕੀਤਾ ਐਲਾਨ ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤਿਲੰਗਾਨਾ ਅਤੇ ਝਾਰਖੰਡ ਲਈ 16 ਉਮੀਦਵਾਰਾਂ ਦੀ ਅਠਵੀਂ ਸੂਚੀ ਜਾਰੀ ਕੀਤੀ ਹੈ।

Related Post