National
0
ਕਾਂਗਰਸ ਨੇ ਅਰੁਣਾ ਚੌਧਰੀ ਨੂੰ ਪੰਜਾਬ ਵਿਧਾਇਕ ਦਲ ਦਾ ਡਪਟੀ ਲੀਡਰ ਥਾਪਿਆ
- by Jasbeer Singh
- September 2, 2024
ਕਾਂਗਰਸ ਨੇ ਅਰੁਣਾ ਚੌਧਰੀ ਨੂੰ ਪੰਜਾਬ ਵਿਧਾਇਕ ਦਲ ਦਾ ਡਪਟੀ ਲੀਡਰ ਥਾਪਿਆ ਚੰਡੀਗੜ੍ਹ : ਦੇਸ਼ ਦੀ ਇਤਿਹਾਸਕ ਪਾਰਟੀਆਂ ਵਿਚੋਂ ਇਕ ਵੱਡੀ ਸਿਆਸੀ ਪਾਰਟੀ ਕਾਂਗਰਸ ਨੇ ਅਰੁਣਾ ਚੌਧਰੀ ਨੂੰ ਵੱਡੀ ਜਿੰਮੇਵਾਰੀ ਸੌਂਪਦਿਆਂ ਪੰਜਾਬ ਵਿਧਾਇਕ ਦਲ ਦਾ ਡਿਪਟੀ ਲੀਡਰ ਬਣਾਇਆ ਹੈ।
