go to login
post

Jasbeer Singh

(Chief Editor)

Sports

ਦਿਲ ਦੀ ਆਵਾਜ਼ ਸੁਣ ਕੇ ਲਿਆ ਸੰਨਿਆਸ ਦਾ ਫ਼ੈਸਲਾ: ਛੇਤਰੀ

post-img

ਭਾਰਤੀ ਫੁਟਬਾਲ ਕਪਤਾਨ ਸੁਨੀਲ ਛੇਤਰੀ ਨੇ ਕਿਹਾ ਕਿ ਉਸ ਨੇ ਕੁਵੈਤ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇਰ ਤੋਂ ਬਾਅਦ ਸੰਨਿਆਸ ਲੈਣ ਦਾ ਫੈਸਲਾ ਦਿਲ ਦੀ ਆਵਾਜ਼ ਸੁਣ ਕੇ ਲਿਆ ਹੈ। ਉਸ ਨੇ ਕਿਹਾ, “ਸੰਨਿਆਸ ਲੈਣ ਦਾ ਫ਼ੈਸਲਾ ਸਰੀਰਕ ਕਾਰਨਾਂ ਕਰਕੇ ਨਹੀਂ ਲਿਆ। ਮੈਂ ਹਾਲੇ ਵੀ ਫਿਟ ਹਾਂ, ਦੌੜ ਰਿਹਾ ਹਾਂ ਤੇ ਡਿਫੈਂਡ ਕਰ ਰਿਹਾ ਹਾਂ। ਇਹ ਫ਼ੈਸਲਾ ਮਾਨਸਿਕ ਪਹਿਲੂ ਨੂੰ ਧਿਆਨ ’ਚ ਰੱਖ ਕੇ ਲਿਆ ਗਿਆ ਹੈ।’

Related Post