
National
0
ਦਿੱਲੀ: ਹੀਟਵੇਵ ਕਾਰਨ ਮਜ਼ਦੂਰਾਂ ਨੂੰ ਤਿੰਨ ਘੰਟੇ ਦੀ ਬ੍ਰੇਕ ਦੇਣ ਦੇ ਨਿਰਦੇਸ਼
- by Aaksh News
- May 30, 2024

ਵਧ ਰਹੇ ਤਾਪਮਾਨ ਕਾਰਨ ਚੱਲ ਰਹੀ ਹੀਟਵੇਵ ਦੇ ਮੱਦੇਨਜ਼ਰ ਦਿੱਲੀ ਦੇ ਉਪ ਰਾਜਪਾਲ ਵੀ.ਕੇ ਸਕਸੈਨਾ ਨੇ ਉਸਾਰੀ ਮਜ਼ਦੂਰਾਂ ਨੂੰ ਦੁਪਿਹਰ 12 ਤੋਂ 3 ਵਜੇ ਤੱਕ ਦੀ ਅਦਾਇਗੀਯੋਗ ਬ੍ਰੇਕ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਕਾਸ ਅਥਾਰਿਟੀ ਨੇ ਪਹਿਲਾਂ ਹੀ 20 ਮਈ ਤੋਂ ਇਹ ਤਿੰਨ ਘੰਟਿਆਂ ਦੇ ਬੇ੍ਕ ਨੂੰ ਲਾਗੂ ਕੀਤਾ ਹੋਇਆ ਹੈ ਜੋ ਕਿ ਤਾਪਮਾਨ ਦੇ 40 ਡਿਗਰੀ ਆਉਣ ਤੱਕ ਹਰ ਜਗ੍ਹਾ ਲਾਗੂ ਰਹੇਗਾ।