
ਦਿੱਲੀ ਸਰਕਾਰ ਨੇ ਪਾਣੀ ਬਰਬਾਦ ਕਰਨ ਵਾਲਿਆਂ ’ਤੇ 2000 ਰੁਪਏ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ
- by Aaksh News
- May 30, 2024

ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਅੱਜ ਕਿਹਾ ਹੈ ਕਿ ਪਾਣੀ ਦੀ ਬਰਬਾਦੀ ’ਤੇ 2000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੂਟੀ ਨਾਲ ਪਾਈਪ ਲਗਾ ਕੇ ਕਾਰ ਧੋਣੀ, ਨਿਰਮਾਣ ਕਾਰਜਾਂ ਤੇ ਵਪਾਰਕ ਉਦੇਸ਼ਾਂ ਲਈ ਘਰੇਲੂ ਪਾਣੀ ਦੀ ਵਰਤੋਂ ਨੂੰ ਪਾਣੀ ਦੀ ਬਰਬਾਦੀ ਮੰਨਿਆ ਜਾਵੇਗਾ।