
ਦਿਲਜੀਤ ਦੋਸਾਂਝ ਦੇ ਨਾਂ ਦੀਆਂ ਕੂਕਾਂ ਸੁਣ ਤੱਤਾ ਹੋਇਆ AP Dhillon! ਸਟੇਜ ਤੇ ਦੇ ਮਾਰਿਆ ਆਪਣਾ ਗਿਟਾਰ
- by Aaksh News
- April 16, 2024

ਇੰਸਟਾਗ੍ਰਾਮ ਹੈਂਡਲ ‘ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ੋਅ ਵਿੱਚ ਏਪੀ ਦੇ ਸਟੇਜ ‘ਤੇ ਆਉਂਦੇ ਹੀ ਦਿਲਜੀਤ ਦੋਸਾਂਝ ਦੇ ਨਾਂਅ ਦੇ ਨਾਅਰੇ ਲਗਾ ਰਹੇ ਹਨ। ਇਕ ਹੋਰ ਵੀਡੀਓ ‘ਚ ਏਪੀ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬੀ ਗਾਇਕ ਏਪੀ ਢਿੱਲੋਂ ਆਪਣੇ ਗੀਤਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਫੈਨਜ਼ ਵਲੋਂ ਕਾਫੀ ਪਿਆਰ ਮਿਲਦਾ ਹੈ। ਇਸ ਸਮੇਂ ਗਾਇਕ ਆਪਣੇ ਗੀਤ ਕਾਰਨ ਨਹੀਂ ਸਗੋਂ ਕਿਸੀ ਹੋਰ ਵਜ੍ਹਾ ਨਾਲ ਚਰਚਾ ‘ਚ ਹਨ। ਦਰਅਸਲ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ। ਹਾਲ ਹੀ ਵਿੱਚ ਢਿੱਲੋਂ ਕੋਚੇਲਾ ‘ਚ ਪਰਫਾਰਮ ਕਰਨ ਆਏ ਸਨ, ਜਿਸ ਕਰਨ ਉਨ੍ਹਾਂ ਨੂੰ ਫੈਨਜ਼ ਵਲੋਂ ਕਾਫੀ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ੋਅ ਵਿੱਚ ਏਪੀ ਦੇ ਸਟੇਜ ‘ਤੇ ਆਉਂਦੇ ਹੀ ਦਿਲਜੀਤ ਦੋਸਾਂਝ ਦੇ ਨਾਂਅ ਦੇ ਨਾਅਰੇ ਲਗਾ ਰਹੇ ਹਨ। ਇਕ ਹੋਰ ਵੀਡੀਓ ‘ਚ ਏਪੀ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਦੇ ਹੋਏ ਨਜ਼ਰ ਆ ਰਹੇ ਹਨ। ਜਿਸ ਨੂੰ ਵੇਖ ਕੇ ਫੈਨਜ਼ ਹੈਰਾਨ ਰਹਿ ਗਏ ‘ਤੇ ਗਾਇਕ ਦੀ ਕਾਫੀ ਆਲੋਚਨਾ ਕਰ ਰਹੇ ਹਨ।