
National
0
ਦਿੱਲੀ ਵਿਚ ਪ੍ਰਦੂਸ਼ਣ ਦੇ ਚਲਦਿਆਂ ਪ੍ਰਾਇਮਰੀ ਕਲਾਸਾਂ ਹੁਣ ਲੱਗਣਗੀਆਂ ਆਨਲਾਈਨ
- by Jasbeer Singh
- November 15, 2024

ਦਿੱਲੀ ਵਿਚ ਪ੍ਰਦੂਸ਼ਣ ਦੇ ਚਲਦਿਆਂ ਪ੍ਰਾਇਮਰੀ ਕਲਾਸਾਂ ਹੁਣ ਲੱਗਣਗੀਆਂ ਆਨਲਾਈਨ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਹੈ ਕਿ ਲਗਾਤਾਰ ਵੱਧਦੇ ਜਾ ਰਹੇ ਪ੍ਰਦੂਸ਼ਣ ਨੂੰ ਵੇਖਦਿਆਂ ਹੁਣ ਪ੍ਰਾਇਮਰੀ ਕਲਾਸਾਂ ਆਨ ਲਾਈਨ ਲਗਾਈਆਂ ਜਾਣਗੀਆਂ । ਆਤਿਸ਼ੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਪ੍ਰਦੂਸ਼ਣ ਦੇ ਵੱਧ ਰਹੇ ਪੱਧਰ ਨੂੰ ਵੇਖਦਿਆਂ ਸਾਰੇ ਪ੍ਰਾਇਮਰੀ ਸਕੂਲਾਂ ਵਿਚ ਕਲਾਸਾਂ ਅਗਲੇ ਹੁਕਮਾਂ ਤੱਕ ਆਨਲਾਈਨ ਲੱਗਣਗੀਆਂ । ਦਿੱਲੀ ਮੈਟਰੋਲ ਰੇਲ ਕਾਰਪੋਰੇਸ਼ਨ ਕਿਹਾ ਹੈ ਕਿ ਉਸ ਵੱਲੋਂ ਗ੍ਰੈਪ 3 ਲਾਗੂ ਹੋਣ ਦੇ ਮੱਦੇਨਜ਼ਰ ਸ਼ੁੱਕਰਵਾਰ ਤੋਂ 20 ਗੇੜੇ ਵਾਧੂ ਲਾਏ ਜਾਣਗੇ ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam