
Punjab
0
ਪੰਜਾਬ ਵਿਚ ਭੂਚਾਲ ਦੇ ਆਏ ਝਟਕਿਆਂ ਨਾਲ ਧਰਤੀ ਹਿੱਲੀ ਤੇ ਡਰ ਦੇ ਮਾਰੇ ਲੋਕ ਆਏ ਘਰਾਂ ਵਿਚੋਂ ਬਾਹਰ
- by Jasbeer Singh
- December 5, 2024

ਪੰਜਾਬ ਵਿਚ ਭੂਚਾਲ ਦੇ ਆਏ ਝਟਕਿਆਂ ਨਾਲ ਧਰਤੀ ਹਿੱਲੀ ਤੇ ਡਰ ਦੇ ਮਾਰੇ ਲੋਕ ਆਏ ਘਰਾਂ ਵਿਚੋਂ ਬਾਹਰ ਅੰਮ੍ਰਿਤਸਰ : ਪੰਜਾਬ ਵਿਚ ਹੁਣੇ-ਹੁਣੇ ਭੂਚਾਲ ਆਇਆ ਹੈ । ਅੰਮ੍ਰਿਤਸਰ ਤੇ ਫਿਰੋਜ਼ਪੁਰ `ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਭੂਚਾਲ ਆਉਣ `ਤੇ ਲੋਕ ਸਹਿਮ ਗਏ ਅਤੇ ਘਰਾਂ ਤੋਂ ਬਾਹਰ ਨਿਕਲ ਆਏ । ਵਪਾਰਕ ਸੰਸਥਾਨਾਂ ਵਿਚ ਬੈਠ ਲੋਕ ਵੀ ਝਟਕਿਆਂ ਨਾਲ ਸਹਿਮ ਗਏ ਤੇ ਬਾਹਰ ਵੱਲ ਭੱਜ ਗਏ ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam