post

Jasbeer Singh

(Chief Editor)

Punjab

ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਡਾਇਲ-112 ਦੀ ਸੇਵਾ 30 ਜੁਲਾਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇ

post-img

ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਡਾਇਲ-112 ਦੀ ਸੇਵਾ 30 ਜੁਲਾਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ ਚੰਡੀਗਡ੍ਹ, : ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਡਾਇਲ-112 ਦੀ ਸੇਵਾ 30 ਜੁਲਾਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗਾ ਦੇ ਬਦਲੇ ਵਿਚ ਸ਼ਹਿਰ ਵਾਸੀਆਂ ਵਲੋਂ 0172-2760800, 0172-2749194, 0172-2744100 ਆਦਿ ਡਾਇਲ ਕਰਨ ਜਾਂ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਸਹਾਇਤਾ ਲਈ ਵਟਸਐਪ ਨੰਬਰ 8699300112 ‘ਤੇ ਸੂਚਿਤ ਕੀਤਾ ਜਾ ਸਕੇਗ। ਦੱਸਣਯੋਗ ਹੈ ਕਿ 112 ਡਾਇਲ ਕੀਤੇ ਜਾ ਰਹੇ ਨੰਬਰ ਦਾ ਸਾਫਟਵੇਅਰ ਪੁਰਾਣਾ ਹੈ ਦੇ ਚਲਦਿਆਂ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ-112 ਵਿੱਚ ਨਵੀਂ ਪੀੜ੍ਹੀ ਦੇ ਸਾਫਟਵੇਅਰ ਨੂੰ ਅਪਡੇਟ ਕੀਤਾ ਜਾਵੇਗਾ ਅਤੇ ਇਸ ਵਿੱਚ ਤਕਰੀਬਨ ਦੋ ਘੰਟੇ ਦਾ ਸਮਾਂ ਲੱਗੇਗਾ, ਜਿਸ ਕਾਰਨ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਇਹ ਸੇਵਾ ਬੰਦ ਰੱਖੀ ਜਾ ਰਹੀ ਹੈ।

Related Post