
ਅਜਾਪਾਲ ਸਿੰਘ ਖਾਲਸਾ ਸਕੂਲ ਨਾਭਾ ਵਿਖੇ ਲਗਾਏ ਛਾਂਦਾਰ ਤੇ ਫ਼ਲਦਾਰ ਬੂਟੇ
- by Jasbeer Singh
- July 29, 2024

ਅਜਾਪਾਲ ਸਿੰਘ ਖਾਲਸਾ ਸਕੂਲ ਨਾਭਾ ਵਿਖੇ ਲਗਾਏ ਛਾਂਦਾਰ ਤੇ ਫ਼ਲਦਾਰ ਬੂਟੇ ਨਾਭਾ 29 ਜੂਲਾਈ () : ਜਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਿਰਦੇਸ਼ਾਂ ਹੇਠ ਵਾਤਾਵਰਣ ਦੀ ਸ਼ੁੱਧਤਾ ਤੇ ਸੰਭਾਲ ਨੂੰ ਮੁੱਖ ਰੱਖਦਿਆਂ ਕਈ ਕਿਸਮਾਂ ਦੇ ਫਲਦਾਲ, ਛਾਂਦਾਰ ਬੂਟੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਬਾਬਾ ਅਜਾਪਾਲ ਸਿੰਘ ਖ਼ਾਲਸਾ ਪਬਲਿਕ ਸਕੂਲ (ਆਈ ਸੀ ਐਸ ਈ)ਨਾਭਾ ਵਿਖੇ ਲਗਾਏ ਗਏ ਇਸ ਮੋਕੇ ਬੀਬੀ ਹਰਦੀਪ ਕੌਰ ਖੋਖ ਅਗਜੈਕਟਿਵ ਮੈਂਬਰ ਐੱਸ.ਜੀ.ਪੀ.ਸੀ ਨੇ ਕਿਹਾ ਕਿ ਹਰ ਇੱਕ ਵਿਆਕਤੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹਿੰਦੇ ਹਨ ਤਾਂ ਜ਼ੋ ਅਜੋਕੇ ਬਦਲੇ ਵਾਤਾਵਰਣ ਚ ਸੁਧਾਰ ਹੋ ਸਕੇ ਇਸ ਮੋਕੇ ਉਨਾ ਨਾਲ ਜਥੇਦਾਰ ਬਲਤੇਜ ਸਿੰਘ ਖੋਖ , ਸਕੂਲ ਦੇ ਪ੍ਰਿੰਸੀਪਲ ਮੈਡਮ ਤੇਜਿੰਦਰ ਕੌਰ ,ਜੱਸਾ ਖੋਖ ਮੁੱਖ ਬੁਲਾਰਾ ਯੂਥ ਅਕਾਲੀਦਲ,ਇਨਵਾਇਰਮੈਟ ਕਲੱਬ ਦੇ ਮੈਂਬਰ ਅਮਿ੍ਤ ਕੋਰ,ਕੋਆਰਡੀਨੇਟਰ ਸ਼ਰਨਜੀਤ ਕੋਰ ,ਪ੍ਰਭਜੋਤ ਸਿੰਘਮਨਦੀਪ ਕੋਰ ਬੇਦੀ , ਰਸਲੀਨ ਕੋਰ,ਮਨਪ੍ਰੀਤ ਕੋਰ,ਰੁਕਸਾਨਾਂ ਸ਼ਾਹ,ਦਸਮੇਸ਼ ਦੀਪ ਕੋਰ,ਡਿੰਪਲ,ਜਸਪ੍ਰੀਤ ਕੋਰ,ਗੁਰਬੀਰ ਕੋਰ,ਕੋਮਲ ਸ਼ਰਮਾ,ਨੀਰੂ ਖੋਸਲਾ,ਅਰਪਨ ਸਿੰਘ,ਕਰਮਜੀਤ ਕੋਰ ਅਤੇ ਸਕੂਲ ਸਟਾਫ਼ ਹਾਜਰ ਸੀ