
National
0
ਟੈ੍ਰਫਿਕ ਹੈ ਤਾਂ ਘਰ ਤੋਂ ਕਰੋ ਕੰਮ ਕਰਨ ਦੀ ਗੁਰੂਗ੍ਰਾਮ ਪ੍ਰਸ਼ਾਸਨ ਕੀਤੀ ਐਡਵਾਈਜਰੀ ਜਾਰੀ
- by Jasbeer Singh
- July 10, 2025

ਟੈ੍ਰਫਿਕ ਹੈ ਤਾਂ ਘਰ ਤੋਂ ਕਰੋ ਕੰਮ ਕਰਨ ਦੀ ਗੁਰੂਗ੍ਰਾਮ ਪ੍ਰਸ਼ਾਸਨ ਕੀਤੀ ਐਡਵਾਈਜਰੀ ਜਾਰੀ ਗੁਰੂਗ੍ਰਾਮ, 10 ਜੁਲਾਈ 2025 : ਭਾਰਤ ਦੇਸ਼ ਦੇ ਸ਼ਹਿਰ ਗੁਰੂਗ੍ਰਾਮ ਵਿਖੇ ਪਿਛਲੇ 12 ਘੰਟਿਆਂ ਵਿਚ 133 ਐਮ. ਐਮ. ਬਾਰਸ਼ ਹੋਣ ਦੇ ਕਾਰਨ ਪੈਦਾ ਹੁੰਦੇ ਟੈ੍ਰਫਿਕ ਦੇ ਚਲਦਿਆਂ ਗੁਰੂਗ੍ਰਾਮ ਦੇ ਜਿ਼ਲਾ ਪ੍ਰਸ਼ਾਸਨ ਵਲੋਂ ਐਡਵਾਈਜਰੀ ਜਾਰੀ ਕਰਕੇ ਆਖਿਆ ਹੈ ਕਿ ਸਮੁੱਚੇ ਕਾਰਪੋਰੇਟ ਦਫ਼ਤਰ ਅਤੇ ਨਿਜੀ ਸੰਸਥਾਵਾਂ ਅੱਜ ਦੇ ਦਿਨ ਵਧਦੇ ਟੈ੍ਰਫਿਕ ਨੂੰ ਰੋਕਣ ਲਈ ਘਰ ਤੋਂ ਹੀ ਕੰਮ ਕਰਨ।ਗੁਰੂਗ੍ਰਾਮ ਜਿਲਾ ਪ੍ਰਸ਼ਾਸਨ ਆਖਿਆ ਹੈ ਗੁਰੂਗ੍ਰਾਮ ਮੌਸਮ ਵਿਭਾਗ ਵਲੋਂ ਔਰੇਂਜ ਅਲਰਟ ਦਿੱਤਾ ਗਿਆ ਹੈ।