post

Jasbeer Singh

(Chief Editor)

Latest update

12 ਰਾਸ਼ੀਆਂ ਦੇ ਲੋਕਾਂ ਨੂੰ ਅੱਜ ਜੋਤਿਸ਼ ਸ਼ਾਸਤਰ ਦੇ ਮੁਤਾਬਕ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ....

post-img

ਅਕਸ਼ ਚੈਨਲ ਤੁਹਾਡਾ ਸਵਾਗਤ ਹੈ । ਜਾਣੋ 12 ਰਾਸ਼ੀਆਂ ਦੇ ਲੋਕਾਂ ਨੂੰ ਅੱਜ ਜੋਤਿਸ਼ ਸ਼ਾਸਤਰ ਦੇ ਮੁਤਾਬਕ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।ਅੱਜ ਯਾਨੀ ਵੀਰਵਾਰ 26 ਜੁਲਾਈ ਨੂੰ ਗ੍ਰਹਿਆਂ ਦੀ ਗਤੀ ਕੀ ਰਹੇਗੀ? ਕਿਹੜਾ ਨੰਬਰ ਤੁਹਾਡੇ ਲਈ ਲਕੀ ਰਹੇਗਾ, ਅਤੇ ਤੁਹਾਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਪਵੇਗਾ? ਤੁਹਾਡੇ ਰਿਸ਼ਤੇ ਕਿਵੇਂ ਹੋਣਗੇ ਤੁਸੀਂ ਕੋਈ ਮਹੱਤਵਪੂਰਨ ਫੈਸਲਾ ਲੈ ਸਕਦੇ ਹੋ, ਤੁਹਾਨੂੰ ਪਰਿਵਾਰ ਦਾ ਸਹਿਯੋਗ ਮਿਲੇਗਾ ..ਅੱਜ ਕੁਝ ਲੋਕ ਆਪਣੇ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ 'ਤੇ ਜਾ ਸਕਦੇ ਹਨ, ਜਦਕਿ ਕੁਝ ਲੋਕਾਂ ਨੂੰ ਕਾਰਜ ਸਥਾਨ 'ਤੇ ਨਵਾਂ ਮੌਕਾ ਮਿਲ ਸਕਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਅੱਜ ਦਾ ਰਾਸ਼ੀਫਲ। ਮੇਖ : ਧਿਆਨ ਰੱਖੋ ਕਿ ਕਿਸੇ ਉਲਝਣ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਖੜ ਵਿਗੜ ਨਾ ਜਾਵੇ, ਲੈਣ-ਦੇਣ ਦੇ ਕੰਮ ਵੀ ਸੰਭਲ-ਸੰਭਾਲ ਕੇ ਕਰਨੇ ਸਹੀ ਰਹਿਣਗੇ।ਭਾਗਸ਼ਾਲੀ ਨੰਬਰ :- 4 ਭਾਗਸ਼ਾਲੀ ਰੰਗ :- ਭੂਰਾ ਅਤੇ ਸੂਰਮੀ ਬ੍ਰਿਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।ਭਾਗਸ਼ਾਲੀ ਨੰਬਰ :- 4 ਭਾਗਸ਼ਾਲੀ ਰੰਗ :- ਭੂਰਾ ਅਤੇ ਸੂਰਮੀ ਮਿਥੁਨ : ਸਰਕਾਰੀ ਕੰਮਾਂ ਲਈ ਆਪ ਕੋਸ਼ਿਸ਼ ਤਾਂ ਕਰੋਗੇ ਪਰ ਉਸ ਦਾ ਕੋਈ ਫੇਵਰੇਬਲ ਨਤੀਜਾ ਨਾ ਮਿਲੇਗਾ, ਅਰਥ ਦਸ਼ਾ ਵੀ ਠੀਕ-ਠਾਕ ਰਹੇਗੀ।ਭਾਗਸ਼ਾਲੀ ਨੰਬਰ :- 2 ਭਾਗਸ਼ਾਲੀ ਰੰਗ :- ਚਾਂਦੀ ਅਤੇ ਚਿੱਟਾ ਕਰਕ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ ਪਰ ਕੰਮਕਾਜੀ ਦਸ਼ਾ ਠੀਕ-ਠਾਕ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।ਭਾਗਸ਼ਾਲੀ ਨੰਬਰ :- 5 ਭਾਗਸ਼ਾਲੀ ਰੰਗ :- ਹਰਾ ਅਤੇ ਫਿਰੋਜ਼ੀ ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਲਿਖਣ-ਪੜ੍ਹਨ ਦਾ ਕੰਮ ਵੀ ਅੱਖਾਂ ਖੋਲ੍ਹ ਕੇ ਹੀ ਕਰਨਾ ਸਹੀ ਰਹੇਗਾ।ਭਾਗਸ਼ਾਲੀ ਨੰਬਰ :- 3 ਭਾਗਸ਼ਾਲੀ ਰੰਗ :- ਕੇਸਰ ਅਤੇ ਪੀਲਾ ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਕੰਮਕਾਜੀ ਭੱਜ-ਦੌੜ ਬਣੀ ਰਹੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ। ਭਾਗਸ਼ਾਲੀ ਨੰਬਰ :- 2 ਭਾਗਸ਼ਾਲੀ ਰੰਗ :- ਚਾਂਦੀ ਅਤੇ ਚਿੱਟਾ ਤੁਲਾ : ਕਿਉਂਕਿ ਸ਼ਤਰੂ ਉਭਰ ਕੇ ਆਪ ਲਈ ਮੁਸ਼ਕਲਾਂ-ਪ੍ਰੇਸ਼ਾਨੀਆਂ ਪੈਦਾ ਕਰਦੇ ਰਹਿਣਗੇ, ਇਸ ਲਈ ਉਨ੍ਹਾਂ ਨਾਲ ਨੇੜਤਾ ਨਹੀਂ ਰੱਖਣੀ ਚਾਹੀਦੀ। ਭਾਗਸ਼ਾਲੀ ਨੰਬਰ :- 4 ਭਾਗਸ਼ਾਲੀ ਰੰਗ :- ਭੂਰਾ ਅਤੇ ਸੂਰਮੀ ਬ੍ਰਿਸ਼ਚਕ : ਸੰਤਾਨ ਪੱਖੋਂ ਫਿਕਰ ਪ੍ਰੇਸ਼ਾਨੀ ਰਹਿ ਸਕਦੀ ਹੈ, ਮਨ ’ਤੇ ਵੀ ਗਲਤ ਸੋਚ ਅਤੇ ਨੈਗੇਟਿਵਿਟੀ ਦਾ ਅਸਰ ਪ੍ਰਭਾਵੀ ਰਹੇਗਾ।ਭਾਗਸ਼ਾਲੀ ਨੰਬਰ :- 6 ਭਾਗਸ਼ਾਲੀ ਰੰਗ :- ਪਾਰਦਰਸ਼ੀ ਅਤੇ ਗੁਲਾਬੀ ਧਨੂੰ : ਅਦਾਲਤ ਨਾਲ ਜੁੜੇ ਕਿਸੇ ਕੰਮ ਲਈ ਆਪ ਦਾ ਯਤਨ ਸਿਰੇ ਨਹੀਂ ਚੜ੍ਹ ਸਕੇਗਾ, ਮਾਣ-ਸਨਮਾਨ ਨੂੰ ਵੀ ਠੇਸ ਲੱਗਣ ਦਾ ਡਰ।ਭਾਗਸ਼ਾਲੀ ਨੰਬਰ :- 3 ਭਾਗਸ਼ਾਲੀ ਰੰਗ :- ਕੇਸਰ ਅਤੇ ਪੀਲਾ ਮਕਰ : ਹਿੰਮਤ-ਸੰਘਰਸ਼ ਸ਼ਕਤੀ ਬਣੀ ਰਹੇਗੀ, ਕੰਮਕਾਜੀ ਵਿਅਸਤਤਾ ਵੀ ਰਹੇਗੀ ਪਰ ਘਟੀਆ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ।ਭਾਗਸ਼ਾਲੀ ਨੰਬਰ :- 3 ਭਾਗਸ਼ਾਲੀ ਰੰਗ :- ਕੇਸਰ ਅਤੇ ਪੀਲਾ ਕੁੰਭ : ਕੰਮਕਾਜੀ ਯਤਨ ਤਾਂ ਆਪ ਮਿਹਨਤ ਅਤੇ ਭੱਜ-ਦੌੜ ਨਾਲ ਕਰੋਗੇ ਪਰ ਉਨ੍ਹਾਂ ਦਾ ਕੋਈ ਵੀ ਯਤਨ ਨਤੀਜਾ ਨਾ ਦੇ ਸਕੇਗਾ।ਭਾਗਸ਼ਾਲੀ ਨੰਬਰ :- 1 ਭਾਗਸ਼ਾਲੀ ਰੰਗ :- ਸੰਗਤਰੀ ਅਤੇ ਸੋਨਾ ਰੰਗ ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਫੈਮਿਲੀ ਫਰੰਟ ’ਤੇ ਖਿੱਚਾਤਣੀ ਅਤੇ ਤਣਾਤਣੀ ਰਹਿ ਸਕਦੀ ਹੈ।ਭਾਗਸ਼ਾਲੀ ਨੰਬਰ :- 7 ਭਾਗਸ਼ਾਲੀ ਰੰਗ :- ਕਰੀਮ ਅਤੇ ਚਿੱਟਾ ਇਸੇ ਤਰਾਹ ਰੋਜ਼ਾਨਾ ਆਪਣੀ ਰਾਸ਼ੀਫਲ ਜਾਨਣ ਲਈ ਬਣੇ ਰਹੋ ਅਕਸ਼ ਚੈਨਲ ਨਾਲ

Related Post