
National
0
ਨੋਇਡਾ ਦੇ ਪੋਸਟਮਾਰਟਮ ਹਾਊਸ ਵਿਚ ਬਣੇ ਡੀਪ ਫ੍ਰੀਜ਼ਰ ਵਾਲੇ ਕਮਰੇ ਵਿੱਚ ਸਫਾਈ ਕਰਮਚਾਰੀ ਕਾਲ ਗਰਲ ਬੁਲਾ ਕੀਤੀ ਮਸਤੀ
- by Jasbeer Singh
- August 23, 2024

ਨੋਇਡਾ ਦੇ ਪੋਸਟਮਾਰਟਮ ਹਾਊਸ ਵਿਚ ਬਣੇ ਡੀਪ ਫ੍ਰੀਜ਼ਰ ਵਾਲੇ ਕਮਰੇ ਵਿੱਚ ਸਫਾਈ ਕਰਮਚਾਰੀ ਕਾਲ ਗਰਲ ਬੁਲਾ ਕੀਤੀ ਮਸਤੀ ਨੋਇਡਾ : ਭਾਰਤ ਦੇਸ਼ ਦੇ ਨੋਇਡਾ ਦੇ ਸੈਕਟਰ 39 ਥਾਣਾ ਖੇਤਰ ਦੇ ਸੈਕਟਰ 94 ਸਥਿਤ ਪੋਸਟਮਾਰਟਮ ਹਾਊਸ ਵਿਖੇ ਸਫਾਈ ਕਰਮਚਾਰੀ ਲੱਗੇ ਇਕ ਕਰਮਚਾਰੀ ਨੇ ਉਸ ਥਾਂ ਤੇ ਕਾਲ ਗਰਲ ਬੁਲਾ ਕੇ ਮਸਤੀ ਕਰਨ ਦਾ ਪਲਾਨ ਬਣਾਇਆ ਜਿਥੇ ਡੀਪ ਫਰ਼ੀਜਲ ਵਿਚ ਲਾਸ਼ਾਂ ਰੱਖੀਆਂ ਜਾਂਦੀਆਂ ਸਨ। ਸਫਾਈ ਕਰਮਚਾਰੀ ਦੀ ਕਾਲ ਗਰਲ ਨਾਲ ਮਸਤੀ ਕੀਤੇ ਜਾਣ ਦੀ ਵੀਡੀਓ ਦੇ ਵਾਇਰਲ ਹੋਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਥੇ ਸੁਰੱਖਿਆ ਇੰਤਜਾਮ ਨਾਮਾਤਰ ਹੀ ਹਨ।ਪੁਲਸ ਵਲੋਂ ਉਕਤ ਘਟਨਾਕ੍ਰਮ ਦੇ ਚਲਦਿਆਂ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।