post

Jasbeer Singh

(Chief Editor)

Latest update

ਪੰਜਾਬ ’ਚ ਮੋਟਰ ਗੱਡੀਆਂ ਦੀ ਰਜਿਸਟਰੇਸ਼ਨ ਦੇ ਵਧੇ ਹੋਏ ਨਵੇਂ ਰੇਟ ਹੋਏ ਲਾਗੂ

post-img

ਪੰਜਾਬ ’ਚ ਮੋਟਰ ਗੱਡੀਆਂ ਦੀ ਰਜਿਸਟਰੇਸ਼ਨ ਦੇ ਵਧੇ ਹੋਏ ਨਵੇਂ ਰੇਟ ਹੋਏ ਲਾਗੂ ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿਚ ਦੋ ਪਹੀਆ ਅਤੇ ਚਾਰ ਪਹੀਆ ਮੋਟਰ-ਗੱਡੀਆਂ ਲਈ ਨਵੀਂਆਂ ਰਜਿਸਟਰੇਸ਼ਨ ਟੈਕਸ ਦਰਾਂ ਲਾਗੂ ਕਰ ਦਿੱਤੀਆਂ ਹਨ। ਮਿਲੇ ਵੇਰਵਿਆਂ ਮੁਤਾਬਕ ਵੱਖ ਵੱਖ ਸ਼੍ਰੇਣੀਆਂ ਲਈ ਕੀਮਤ ਦੇ ਹਿਸਾਬ ਨਾਲ ਔਸਤਨ 1.5 ਤੋਂ 2 ਫੀਸਦੀ ਦਾ ਵਾਧਾ ਕੀਤਾ ਗਿਆ ਹੈ।

Related Post