National
0
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਤੇ ਕਸਟਮ ਅਧਿਕਾਰੀਆਂ ਵਿਦੇਸ਼ੀ ਲੜਕੀ ਤੋਂ ਕੀਤਾ 2.2 ਕਿਲੋ ਸੋਨਾ ਬਰਾਮਦ
- by Jasbeer Singh
- August 26, 2024
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਤੇ ਕਸਟਮ ਅਧਿਕਾਰੀਆਂ ਵਿਦੇਸ਼ੀ ਲੜਕੀ ਤੋਂ ਕੀਤਾ 2.2 ਕਿਲੋ ਸੋਨਾ ਬਰਾਮਦ ਨਵੀਂ ਦਿੱਲੀ : ਤੁਰਕਮੇਨਿਸਤਾਨ ਮੂਲ ਦੀ ਇਕ ਔਰਤ ਜੋ ਭਾਰਤ ਪਹੁੰਚੀ ਦੀ ਦਿੱਲੀ ਏਅਰਪੋਰਟ ਤੇ ਕਸਟਮ ਅਧਿਕਾਰੀਆਂ ਵਲੋਂ ਸ਼ੱਕ ਪੈਣ ਤੇ ਜਦੋਂ ਤਲਾਸ਼ੀ ਲਈ ਗਈ ਉਸ ਕੋਲੋਂ 2.2 ਕਿਲੋ ਸੋਨਾ ਬਰਾਮਦ ਹੋਇਆ, ਜਿਸ ‘ਚ ਗਹਿਣੇ ਅਤੇ 100 ਗ੍ਰਾਮ ਦੇ 7 ਗੋਲਡ ਬਾਰ ਵੀ ਸ਼ਾਮਲ ਹਨ ਬਰਾਮਦ ਕੀਤਾ ਗਿਆ।
