
Latest update
0
ਦਿੱਲੀ ਸ਼ਰਾਬ ਘੁਟਾਲੇ ਵਿਚ ਜੇਲ ਵਿਚ ਬੰਦ ਮਨੀਸ਼ ਸਿਸੋਦੀਆ ਦੇ ਜੁਡੀਸੀਅਲ ਰਿਮਾਂਡ ਵਿਚ 15 ਜੁਲਾਈ ਤੱਕ ਵਾਧਾ
- by Jasbeer Singh
- July 6, 2024

ਦਿੱਲੀ ਸ਼ਰਾਬ ਘੁਟਾਲੇ ਵਿਚ ਜੇਲ ਵਿਚ ਬੰਦ ਮਨੀਸ਼ ਸਿਸੋਦੀਆ ਦੇ ਜੁਡੀਸੀਅਲ ਰਿਮਾਂਡ ਵਿਚ 15 ਜੁਲਾਈ ਤੱਕ ਵਾਧਾ ਨਵੀਂ ਦਿੱਲੀ, 6 ਜੁਲਾਈ : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਜੁਡੀਸ਼ੀਅਲ ਰਿਮਾਂਡ ਵਿਚ ਮਾਨਯੋਗ ਅਦਾਲਤ ਵਲੋਂ ਵਾਧਾ ਕਰਦਿਆਂ 15 ਜੁਲਾਈ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਹਿਲਾਂ ਇਹ ਰਿਮਾਂਡ 6 ਜੁਲਾਈ ਤੱਕ ਦਾ ਸੀ ਤੇ ਅੱਜ ਕੋਰਟ ਨੇ ਫਿਰ ਇਕ ਵਾਰ ਵਾਧਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਿਸੋੋਦੀਆ ਤਿਹਾੜ ਜੇਲ ਵਿਚ ਹੀ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam