post

Admin

(Chief Editor)

ਕੰਗਨਾ ਰਨੌਣ ਥੱਪੜ ਮਾਮਲੇ ਵਿਚ ਵੱਡੀ ਕਾਰਵਾਈ ਕਰਕਿਦਆਂ ਕੁਲਵਿੰਦਰ ਕੌਰ ਦਾ ਬੰਗਲੁਰੂ ਵਿਖੇ ਹੋਇਆ ਤਬਾਦਲਾ

post-img

ਕੰਗਨਾ ਰਨੌਣ ਥੱਪੜ ਮਾਮਲੇ ਵਿਚ ਵੱਡੀ ਕਾਰਵਾਈ ਕਰਕਿਦਆਂ ਕੁਲਵਿੰਦਰ ਕੌਰ ਦਾ ਬੰਗਲੁਰੂ ਵਿਖੇ ਹੋਇਆ ਤਬਾਦਲਾ ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੋਕ ਸਭਾ ਚੋਣਾਂ ਲੜੀ ਤੇ ਹਿਮਾਚਲ ਤੋਂ ਜਿੱਤ ਕੇ ਐਮ. ਪੀ. ਬਣੀ ਫਿ਼ਲਮ ਅਦਾਕਾਰ ਕੰਗਨਾ ਰਨੌਤ ਦੇ ਚੰਡੀਗੜ੍ਹ ਏਅਰਪੋਰਟ ਤੇ ਉਥੇ ਸਕਿਓਰਿਟੀ ਵਿਚ ਤਾਇਨਾਤ ਸੁਰੱਖਿਆ ਕਰਮਚਾਰਨ ਵਲੋਂ ਜੜ੍ਹੇ ਗਏ ਥੱਪੜ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਸੀ. ਆਈ. ਐਸ. ਐਫ. ਮੁਲਾਜਮ ਕੁਲਵਿੰਦਰ ਕੌਰ ਦਾ ਤਬਾਦਲ ਬੰਗਲੁਰੂ ਵਿਖੇ ਕਰ ਦਿੱਤਾ ਗਿਆ ਹੈ।

Related Post

Instagram